Skip to content

BronxCare Health System

Last updated: 10/26/2022

ਪਤਾ

1650 Grand Concourse
Bronx, NY 10457

ਸੰਪਰਕ

ਈ - ਮੇਲ ecsvp@erols.com
ਫ਼ੋਨ 718-590-1800
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ http://www.bronxcare.org/

ਬਾਰੇ

BronxCare ਸਭ ਤੋਂ ਵੱਡਾ ਸਵੈਇੱਛਤ, ਗ਼ੈਰ-ਲਾਭਕਾਰੀ ਸਿਹਤ ਅਤੇ ਸਿੱਖਿਆ ਹਸਪਤਾਲ ਸਿਸਟਮ ਹੈ ਜੋ 859 ਬੈੱਡਾਂ ਅਤੇ 4,500 ਤੋਂ ਵੱਧ ਕਰਮਚਾਰੀਆਂ ਦੇ ਨਾਲ ਦੱਖਣ ਅਤੇ ਮੱਧਵਰਤੀ ਬ੍ਰੋਂਕਸ ਵਿੱਚ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸਦੇ ਦੋ ਮੁੱਖ ਹਸਪਤਾਲ ਵਿਭਾਗ, ਵਿਆਪਕ ਸਾਇਕਾਇਟ੍ਰਿਕ ਅਤੇ ਕੈਮਿਕਲ ਡਿਪੈਂਡੇਂਸੀ ਪ੍ਰੋਗਰਾਮ, ਦੀਰਘਕਾਲੀ ਦੇਖਭਾਲ ਸੁਵਿਧਾ ਅਤੇ ਵਿਸਤ੍ਰਿਤ ਆਊਟਪੇਸ਼ੈਂਟ ਨੈੱਟਵਰਕ ਭਾਈਚਾਰੇ ਨੂੰ ਉੱਚ ਗੁਣਵੱਤਾ ਵਾਲੀਆਂ ਅਤੇ ਪਹੁੰਚਯੋਗ ਸੇਵਾਵਾਂ ਪ੍ਰਦਾਨ ਕਰ ਰਹੇ ਹਨ। BronxCare ਹੁਣ New York City (ਨਿਊ ਯਾਰਕ ਸ਼ਹਿਰ) ਦੇ ਸਭ ਤੋਂ ਵੱਡੇ ਆਊਟਪੇਸ਼ੈਂਟ ਸੇਵਾ ਪ੍ਰਦਾਤਿਆਂ ਵਿੱਚੋਂ ਇੱਕ ਹੈ ਜਿਸ ਵਿੱਚ ਹਰ ਸਾਲ ਕਰੀਬ ਇੱਕ ਮਿਲਿਅਨ ਵਿਜ਼ਿਟਰ ਆਉਂਦੇ ਹਨ। ਇਸਦਾ ER ਵੀ ਨਿਊ ਯਾਰਕ ਵਿੱਚ ਸਭ ਤੋਂ ਵੱਧ ਰੁੱਝੇ ਹੋਇਆਂ ਵਿੱਚੋਂ ਇੱਕ ਹੈ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਸਿਹਤ-ਦੇਖਭਾਲ
  • ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
  • ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)

ਸਮਰਥਿਤ ਉਮਰ ਸੀਮਾਵਾਂ

  • ਸ਼ੁਰੂਆਤੀ ਬਚਪਨ (0-5)
  • ਸਕੂਲ ਦੀ ਉਮਰ (5-18)
  • ਨੌਜਵਾਨ ਬਾਲਗ (18+)

ਸੇਵਾ ਦਿੱਤੇ ਪ੍ਰਦੇਸ਼

  • BRONX