Skip to content

Jacobi Medical Center

Last updated: 10/26/2022

ਪਤਾ

1400 Pelham Parkway South, 4th Floor
Bronx, NY 10461

ਸੰਪਰਕ

ਈ - ਮੇਲ
ਫ਼ੋਨ 718-918-5000
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ http://www.nyc.gov/html/hhc/jacobi/html/home/home.shtml

ਬਾਰੇ

NYC ਸਿਹਤ + ਹਸਪਤਾਲ/ਜੈਕੋਬੀ ਵਿੱਚ, ਅਸੀਂ ਸਭ ਤੋਂ ਵਧੀਆਂ ਸਥਾਨਾਂ ‘ਤੇ – ਸਭ ਤੋਂ ਵਧੀਆ ਦੇਖਭਾਲ ਦੀ ਪੇਸ਼ਕਸ਼ ਕਰਦੇ ਹਾਂ। ਤੁਸੀਂ ਹਮਦਰਦੀ, ਸ਼ਾਨ, ਅਤੇ ਸਤਿਕਾਰ ਨਾਲ ਦਿੱਤੀ ਜਾਣ ਵਾਲੀ, ਮੈਡੀਕਲ ਦੇਖਭਾਲ ਦੀ ਸਥਿਤੀ ਲਈ ਸਾਡੇ 'ਤੇ ਭਰੋਸਾ ਕਰ ਸਕਦੇ ਹੋ। ਸਾਡੇ ਕਈ ਡਾਕਟਰ ਮਹੱਤਵਪੂਰਨ ਕਲੀਨਿਕਲ ਖੋਜਾਂ ਵਿੱਚ ਮਾਨਤਾ-ਪ੍ਰਾਪਤ ਲੀਡਰ ਹਨ, ਜੋ ਸਾਡੇ ਮਰੀਜ਼ਾਂ ਨੂੰ ਇਲਾਜ ਵਿਕਲਪਾਂ ਵਿੱਚ ਨਵੀਨਤਮ ਤਰੱਕੀਆਂ ਦਾ ਵਿਸ਼ਵਾਸ ਦਵਾਉਂਦਾ ਹੈ। ਨਿਵਾਰਕ ਦਵਾਈਆਂ ਜਿਵੇਂ ਕਿ ਸਲਾਨਾ ਪਰੀਖਣ ਅਤੇ ਸਕ੍ਰੀਨਿੰਗ ਤੋਂ ਲੈ ਕੇ, ਵਿਆਪਕ ਬਾਲ-ਚਿਕਿਤਸਾ ਦੇਖਭਾਲ, ਪੋਸ਼ਣ, ਅਤੇ ਟੀਕਾਕਰਨ ਤੱਕ, ਉਨੱਤ ਵਿਸ਼ਿਸ਼ਟ ਸੇਵਾਵਾਂ ਲਈ, ਜੈਕੋਬੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੇਵਾਵਾਂ ਅਤੇ ਵਿਸ਼ਿਸ਼ਟਤਾਵਾਂ ਦੀ ਇੱਕ ਵੱਡੀ ਰੇਂਜ ਵਿੱਚ ਫਰਸਟ ਕਲਾਸ ਦੇਖਭਾਲ ਪ੍ਰਦਾਨ ਕਰਦੀ ਹੈ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਸਿਹਤ-ਦੇਖਭਾਲ
  • ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
  • ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)

ਸਮਰਥਿਤ ਉਮਰ ਸੀਮਾਵਾਂ

  • ਸ਼ੁਰੂਆਤੀ ਬਚਪਨ (0-5)
  • ਸਕੂਲ ਦੀ ਉਮਰ (5-18)
  • ਨੌਜਵਾਨ ਬਾਲਗ (18+)

ਸੇਵਾ ਦਿੱਤੇ ਪ੍ਰਦੇਸ਼

  • BRONX