Skip to content

Lexington Vocational Services Center

Last updated: 11/07/2022

ਪਤਾ

25-26 75th Street
East Elmhurst, NY 11370

ਸੰਪਰਕ

ਈ - ਮੇਲ
ਫ਼ੋਨ (718) 350-3300
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ http://www.lexnyc.org/

ਬਾਰੇ

ਲੈਕਸਿੰਗਟਨ ਸਕੂਲ ਅਤੇ ਸੈਂਟਰ ਫਾਰ ਦ ਡੀਫ਼ ਵਿੱਚ ਸੁਆਗਤ ਹੈ! ਅਸੀਂ ਉਹ ਬਹੁਮੁਖੀ ਸੰਗਠਨ ਹਾਂ ਜੋ ਨਿਊ ਯਾਰਕ ਦੇ ਬਹਿਰੇ ਲੋਕਾਂ ਅਤੇ ਸੁਣਨ ਵਿੱਚ ਅਸਮਰੱਥ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਾਂ। ਸਾਡੀਆਂ ਏਜੰਸੀਆਂ ਵਿੱਚ ਲੈਕਸਿੰਗਟਨ ਸਕੂਲ ਫਾਰ ਦ ਡੀਫ਼, ਲੈਕਸਿੰਗਟਨ ਹੀਅਰਿੰਗ ਐਂਡ ਸਪੀਚ ਸੈਂਟਰ, ਲੈਕਸਿੰਗਟਨ ਵੋਕੇਸ਼ਨਲ ਸਰਵਿਸਸ ਸੈਂਟਰ, ਲੈਕਸਿੰਗਟਨ ਸੈਂਟਰ ਫਾਰ ਮੈਂਟਲ ਹੈਲਥ ਸਰਵਿਸਸ ਅਤੇ ਦ ਲੈਕਸਿੰਗਟਨ ਸਕੂਲ ਫਾਰ ਦ ਡੀਫ਼ ਫਾਊਂਡੇਸ਼ਨ ਸ਼ਾਮਲ ਹਨ। 1864 ਵਿੱਚ ਸਥਾਪਿਤ, ਲੈਕਸਿੰਗਟਨ ਸਕੂਲ ਨਿਊ ਯਾਰਕ ਰਾਜ ਵਿੱਚ ਬਹਿਰੇ ਵਿਦਿਆਰਥੀਆਂ ਲਈ ਸਭ ਤੋਂ ਵੱਡਾ ਸਕੂਲ ਹੈ। ਅਸੀਂ 0-21 ਸਾਲ ਦੇ ਬਹਿਰੇ ਵਿਦਿਆਰਥੀਆਂ ਅਤੇ 0-3 ਸਾਲ ਤੱਕ ਦੇ ਸੁਣਨ ਵਿੱਚ ਮੁਸ਼ਕਲ ਵਾਲੇ ਵਿਦਿਆਰਥੀਆਂ ਨੂੰ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਦੇ ਹਾਂ, ਜੋ ਪੰਜ ਪ੍ਰਦੇਸ਼ਾਂ ਮੈਨਹਾਟਨ, ਬਰੁੱਕਲਿਨ, ਕਵੀਨਸ, ਦ ਬ੍ਰੋਂਕਸ ਅਤੇ ਸਟੇਟਨ ਆਇਲੈਂਡ ਦੇ ਨਾਲ-ਨਾਲ ਲੌਂਗ ਆਇਲੈਂਡ ਵਿੱਚੋਂ ਕਿਸੇ ਵੀ ਇੱਕ ਪ੍ਰਦੇਸ਼ ਵਿੱਚ ਰਹਿੰਦੇ ਹਨ। ਲੈਕਸਿੰਗਟਨ ਸਕੂਲ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹਨ: ਰੈਡੀ ਟੂ ਲਰਨ ਪੇਰੈਂਟ ਇਨਫੈਂਟ/ਟੌਡਲਰ ਪ੍ਰੋਗਰਾਮ, ਪ੍ਰੀਸਕੂਲ ਪ੍ਰੋਗਰਾਮ, ਐਲੀਮੈਂਟਰੀ ਸਕੂਲ, ਮਿਡਲ ਸਕੂਲ, ਹਾਈ ਸਕੂਲ, ਵਿਦੇਸ਼ੀ ਭਾਸ਼ਾ ਟ੍ਰਾਂਜ਼ਿਸ਼ਨ ਕਲਾਸ (FLTC) ਅਤੇ ਖ਼ਾਸ ਲੋੜਾਂ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਆਤਮਨਿਰਭਰ/ਭਾਈਚਾਰਾ ਰਿਹਾਇਸ਼
  • ਆਵਾਜਾਈ (ਜਿਵੇਂ ਕਿ ਜਨਤਕ ਆਵਾਜਾਈ, ਡ੍ਰਾਈਵਿੰਗ ਦਿਸ਼ਾ-ਨਿਰਦੇਸ਼, ਵ੍ਹੀਕਲ ਮੋਡੀਫਿਕੇਸ਼ਨ)
  • ਭੋਜਨ ਸੁਰੱਖਿਆ (ਜਿਵੇਂ ਕਿ ਫੂਡ ਪੈਂਟਰੀਆਂ)
ਸਿਹਤ-ਦੇਖਭਾਲ
  • ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
  • ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)
ਪਰਿਵਾਰ ਸਮਰਥਨ
  • ਪਰਿਵਾਰਾਂ ਲਈ ਸਿੱਖਿਆਤਮਕ ਸੰਸਾਧਨ
ਸਿੱਖਿਆ/ਸਿਖਲਾਈ
  • ਪ੍ਰੀਸਕੂਲ/ਅਰਲੀ ਚਾਈਲਡਹੁੱਡ ਪ੍ਰੋਗਰਾਮ
  • ਸਕੂਲ ਤੋਂ ਬਾਅਦ ਦੇ ਪ੍ਰੋਗਰਾਮ
  • ਸਕੂਲੀ ਉਮਰ ਦੇ ਪ੍ਰੋਗਰਾਮ

ਸਮਰਥਿਤ ਉਮਰ ਸੀਮਾਵਾਂ

  • ਸ਼ੁਰੂਆਤੀ ਬਚਪਨ (0-5)
  • ਸਕੂਲ ਦੀ ਉਮਰ (5-18)
  • ਨੌਜਵਾਨ ਬਾਲਗ (18+)

ਸੇਵਾ ਦਿੱਤੇ ਪ੍ਰਦੇਸ਼

  • BRONX
  • KINGS
  • NEW YORK
  • QUEENS
  • RICHMOND