ਪਤਾ
150 Greenwich St
New York, NY 10038
ਬਾਰੇ
ਸਮਾਜਿਕ ਸੇਵਾਵਾਂ ਦਾ ਵਿਭਾਗ (DSS) NYC ਹਯੂਮਨ ਰਿਸੌਰਸਿਸ ਅਡਮਿਨੀਸਟ੍ਰੇਸ਼ਨ (HRA) ਅਤੇ ਡਿਪਾਰਟਮੈਂਟ ਔਫ਼ ਹੋਮਲੈੱਸ ਸਰਵਿਸਸ (DHS) ਦੀਆਂ ਪ੍ਰਬੰਧਕੀ ਇਕਾਈਆਂ ਤੋਂ ਬਣਿਆ ਹੈ। HRA ਅਤੇ DHS ਦੇ ਏਕੀਕ੍ਰਿਤ ਪ੍ਰਬੰਧਨ ਰਾਹੀਂ, ਗਾਹਕ ਸੇਵਾਵਾਂ ਵਧੇਰੇ ਸਹਿਜ ਅਤੇ ਪ੍ਰਭਾਵੀ ਢੰਗ ਨਾਲ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਸ਼ਹਿਰ ਏਜੰਸੀਆਂ ਵਿੱਚ ਸਾਂਝੀਆਂ ਸੇਵਾਵਾਂ ਦੇ ਕੰਮਾਂ ਦਾ ਲਾਭ ਉਠਾਉਂਦਾ ਹੈ ਜਿਸ ਦੇ ਨਤੀਜੇ ਵਜੋਂ ਦਿਨ-ਪ੍ਰਤਿਦਿਨ ਬਿਹਤਰ ਪ੍ਰਬੰਧਨ ਅਤੇ ਏਜੰਸੀਆਂ ਵਿੱਚ ਏਕੀਕ੍ਰਿਤ ਮਿਸ਼ਨ ਦਾ ਨਿਰਮਾਣ ਹੁੰਦਾ ਹੈ।
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਰੁਜ਼ਗਾਰ
- ਨੌਜਵਾਨ ਅਤੇ ਬਾਲਗ ਰੁਜ਼ਗਾਰ ਪ੍ਰੋਗਰਾਮ
ਆਤਮਨਿਰਭਰ/ਭਾਈਚਾਰਾ ਰਿਹਾਇਸ਼
- ਆਵਾਸ/ਰਿਹਾਇਸ਼ੀ ਸੇਵਾਵਾਂ (ਜਿਵੇਂ ਕਿ ਅਪਾਰਟਮੈਂਟ, ਘੱਟ-ਆਮਦਨ ਵਾਲਾ ਆਵਾਸ)
- ਵਿੱਤੀ ਸਹਾਇਤਾ (ਜਿਵੇਂ ਕਿ ਜਨਤਕ ਸਹਾਇਤਾ, ਵਿੱਤੀ ਸਾਖਰਤਾ)
- ਭੋਜਨ ਸੁਰੱਖਿਆ (ਜਿਵੇਂ ਕਿ ਫੂਡ ਪੈਂਟਰੀਆਂ)
ਸਿੱਖਿਆ/ਸਿਖਲਾਈ
ਸਮਰਥਿਤ ਉਮਰ ਸੀਮਾਵਾਂ
- ਸ਼ੁਰੂਆਤੀ ਬਚਪਨ (0-5)
- ਸਕੂਲ ਦੀ ਉਮਰ (5-18)
- ਨੌਜਵਾਨ ਬਾਲਗ (18+)
ਸੇਵਾ ਦਿੱਤੇ ਪ੍ਰਦੇਸ਼
- QUEENS
- NEW YORK
- KINGS
- BRONX
- RICHMOND