Skip to content

Staten Island Center for Independent Living (SICIL) (Staten Island)

Last updated: 10/26/2022

ਪਤਾ

470 Castleton Avenue
Staten Island, NY 10301

ਸੰਪਰਕ

ਈ - ਮੇਲ info@siciliving.org
ਫ਼ੋਨ (718) 720-9016
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ http://www.siciliving.org

ਬਾਰੇ

ਸਟੇਟਨ ਆਇਲੈਂਡ ਸੈਂਟਰ ਫਾਰ ਇਨਡਿਪੈਂਡੇਂਟ ਲੀਵਿੰਗ ਪ੍ਰਦੇਸ਼ ਵਿੱਚ ਇੱਕਮਾਤਾਰ ਵਿਆਪਕ ਬਹੁ-ਸੇਵਾ ਪ੍ਰਦਾਤਾ ਹੈ ਜਿਸ ਵਿੱਚ ਸਟਾਫ਼ ਨੂੰ ਵਿਕਲਾਂਗਤਾ ਦੇ ਨਿੱਜੀ ਅਨੁਭਵ ਵਾਲੇ ਵਿਅਕਤੀਆਂ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ। ਇਹ ਪ੍ਰਦੇਸ਼ ਦੀ ਇੱਕਮਾਤਰ ਗ਼ੈਰ-ਲਾਭਕਾਰੀ ਏਜੰਸੀ ਹੈ ਜੋ ਹਰੇਕ ਉਮਰ ਅਤੇ ਕਿਸੇ ਵੀ ਤਰ੍ਹਾਂ ਦੀ ਵਿਕਲਾਂਗਤਾ ਵਾਲੇ ਵਿਅਕਤੀਆਂ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ। SICIL ਹਰ ਸਾਲ ਤੇਰ੍ਹਾਂ ਸੌ ਤੋਂ ਵੱਧ ਉਪਭੋਗਤਾਵਾਂ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ। ਸਾਡਾ ਸੰਗਠਨ ਸਿੱਖਿਆ ਸਮਰਥਨ, ਸਿਹਤ ਸਮਰਥਨ, ਰੁਜ਼ਗਾਰ ਸਮਰਥਨ, ਵਪਾਰ ਸਮਰਥਨ, ਸਮਾਜਿਕ ਸਮਰਥਨ ਅਤੇ ਨਾਗਰਿਕਤਾ ਸਮਰਥਨ ਪ੍ਰਦਾਨ ਕਰਦਾ ਹੈ। ਸਾਡੇ ਯਤਨਾਂ ਦੇ ਨਤੀਜੇ ਵਜੋਂ ਇਨ੍ਹਾਂ ਸਾਰੇ ਖੇਤਰਾਂ ਵਿੱਚ ਕਨੂੰਨ ਅਤੇ ਨੀਤੀ ਵਿੱਚ ਬਦਲਾਅ ਹੋਏ ਹਨ ਅਤੇ ਸਾਡੇ ਸਮਰਥਨ ਦੇ ਯਤਨ ਜਾਰੀ ਹਨ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਰੁਜ਼ਗਾਰ
  • ਕੰਮ ਅਨੁਭਵ (ਜਿਵੇਂ ਕਿ ਵਲੰਟੀਅਰ, ਇੰਟਰਨ, ਅਪ੍ਰੈਂਟਿਸ, ਰੁਜ਼ਗਾਰ ਸਿਖਲਾਈ ਪ੍ਰੋਗਰਾਮ)
  • ਮੁਹਾਰਤ ਵਿਕਾਸ (ਜਿਵੇਂ ਕਿ ਤਕਨਾਲੋਜੀ, ਰੁਜ਼ਗਾਰਯੋਗਤਾ ਮੁਹਾਰਤਾਂ, ਪੂਰਵ-ਰੁਜ਼ਗਾਰ)
  • ਕਰੀਅਰ ਵਿਕਾਸ (ਜਿਵੇਂ ਕਿ ਕਰੀਅਰ ਕਾਉਂਸਲਿੰਗ, ਨੌਕਰੀ ਕਲੱਬ, ਸਲਾਹਾਕਾਰ)
  • ਨੌਜਵਾਨ ਅਤੇ ਬਾਲਗ ਰੁਜ਼ਗਾਰ ਪ੍ਰੋਗਰਾਮ
ਆਤਮਨਿਰਭਰ/ਭਾਈਚਾਰਾ ਰਿਹਾਇਸ਼
  • ਰੋਜ਼ਾਨਾ ਰਹਿਣ-ਸਹਿਣ ਦੀਆਂ ਮੁਹਾਰਤਾਂ (ਜਿਵੇਂ ਕਿ ਖਾਣਾ ਪਕਾਉਣਾ, ਬਜਟ ਬਣਾਉਣਾ)
ਪਰਿਵਾਰ ਸਮਰਥਨ
  • ਸਮਰਥਨ ਸਮੂਹ (ਜਿਵੇਂ ਕਿ ਮਾਪੇ, ਦੇਖਭਾਲ-ਪ੍ਰਦਾਤੇ, ਸਾਥੀ)
ਸਿੱਖਿਆ/ਸਿਖਲਾਈ
  • ਵਿਵਸਾਇਕ ਸਿਖਲਾਈ ਪ੍ਰੋਗਰਾਮ
ਹੋਰ ਸੇਵਾਵਾਂ
  • ਐਡਵੋਕੇਸੀ

ਸਮਰਥਿਤ ਉਮਰ ਸੀਮਾਵਾਂ

  • ਨੌਜਵਾਨ ਬਾਲਗ (18+)

ਸੇਵਾ ਦਿੱਤੇ ਪ੍ਰਦੇਸ਼

  • RICHMOND