Skip to content

Behavioral Health Services North

Last updated: 10/26/2022

ਪਤਾ

22 US Oval
Plattsburgh, NY 12903
Suite 218

ਸੰਪਰਕ

ਈ - ਮੇਲ
ਫ਼ੋਨ (518) 563-8206
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ http://www.bhsn.org/

ਬਾਰੇ

Behavioral Health Services North, Inc. (ਬਿਹੇਵਿਰਲ ਹੈਲਥ ਸਰਵਿਸਸ ਨੋਰਥ, ਇਨ.) ਇੱਕ ਨਿੱਜੀ, ਗ਼ੈਰ-ਲਾਭਕਾਰੀ ਸੰਗਠਨ ਹੈ ਅਤੇ ਨਿਊ ਯਾਰਕ ਰਾਜ ਦੇ ਉੱਤਰੀ ਖੇਤਰ ਵਿੱਚ, ਵਿਵਹਾਰਕ ਸਿਹਤ ਸਮੇਤ, ਸਿਹਤ ਸੇਵਾਵਾਂ ਦੇ ਪ੍ਰਾਵਧਾਨ ਵਿੱਚ ਖੇਤਰੀ ਲੀਡਰ ਹੈ। ਆਪਣੇ 23 ਪ੍ਰੋਗਰਾਮਾਂ ਅਤੇ ਦੂਜੇ ਖੇਤਰੀ ਸਿਹਤ ਦੇਖਭਾਲ ਪ੍ਰਦਾਤਿਆਂ ਨਾਲ ਸਾਂਝੇਦਾਰੀ ਅਤੇ ਭਾਈਚਾਰਾ-ਆਧਾਰਿਤ ਸੰਗਠਨਾਂ ਰਾਹੀਂ, ਅਸੀਂ ਸਿਹਤ ਦੇਖਭਾਲ ਅਤੇ ਮਨੁੱਖੀ ਸੇਵਾਵਾਂ ਅਤੇ ਮਹੱਤਵਪੂਰਨ, ਉਤਰਦਾਈ ਅਤੇ ਲਾਗਤ-ਪ੍ਰਭਾਵੀ ਦੇਖਭਾਲ ਦੀ ਏਕੀਕ੍ਰਿਤ ਰੇਂਜ ਪ੍ਰਦਾਨ ਕਰਨ ਵਾਲੇ ਸਿਸਟਮ ਪ੍ਰਦਾਨ ਕਰਕੇ ਦੇਖਭਾਲ ਵਿੱਚ ਸੁਧਾਰ ਕਰਨ ਅਤੇ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰਕ ਜ਼ਿੰਦਗੀ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰਦੇ ਹਾਂ। ਬਾਲਗ ਸੇਵਾਵਾਂ ਵਿੱਚ ਸਾਮਲ ਹਨ: ਕਲੀਨਿਕ, PROS, ਸਮਰਥਿਤ ਸਿੱਖਿਆ, ਸਮਰਥਿਤ ਰੁਜ਼ਗਾਰ, ਸਹਾਇਕ ਆਊਟਪੇਸ਼ੈਂਟ ਸੇਵਾਵਾਂ, ਦੇਖਭਾਲ ਪ੍ਰਬੰਧਨ, ਸੰਕਟ ਸੇਵਾਵਾਂ

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਆਤਮਨਿਰਭਰ/ਭਾਈਚਾਰਾ ਰਿਹਾਇਸ਼
  • ਮਨੋਰੰਜਨ (ਜਿਵੇਂ ਕਿ ਪਾਰਕ, ਖੇਡ ਕੇਂਦਰ, ਕਲਾ, ਗਰਮੀਆਂ ਦੇ ਕੈਂਪ)
ਸਿਹਤ-ਦੇਖਭਾਲ
  • ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
  • ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)
ਪਰਿਵਾਰ ਸਮਰਥਨ
  • ਸਮਰਥਨ ਸਮੂਹ (ਜਿਵੇਂ ਕਿ ਮਾਪੇ, ਦੇਖਭਾਲ-ਪ੍ਰਦਾਤੇ, ਸਾਥੀ)
  • ਪਰਿਵਾਰਾਂ ਲਈ ਸਿੱਖਿਆਤਮਕ ਸੰਸਾਧਨ
  • ਮੁਲਾਂਕਣ (ਜਿਵੇਂ ਕਿ ਮਨੋਵਿਗਿਆਨਕ, ਨਿਊਰੋਲਾਜੀਕਲ, ਸਹਾਇਕ ਤਕਨਾਲੋਜੀ, ਵਿਕਾਸਾਤਮਕ)
  • ਰਾਹਤ ਸੇਵਾਵਾਂ
ਸਿੱਖਿਆ/ਸਿਖਲਾਈ
  • ਸਕੂਲ ਤੋਂ ਬਾਅਦ ਦੇ ਪ੍ਰੋਗਰਾਮ
  • ਸਕੂਲੀ ਉਮਰ ਦੇ ਪ੍ਰੋਗਰਾਮ

ਸਮਰਥਿਤ ਉਮਰ ਸੀਮਾਵਾਂ

  • ਸ਼ੁਰੂਆਤੀ ਬਚਪਨ (0-5)
  • ਸਕੂਲ ਦੀ ਉਮਰ (5-18)
  • ਨੌਜਵਾਨ ਬਾਲਗ (18+)

ਸੇਵਾ ਦਿੱਤੇ ਪ੍ਰਦੇਸ਼

  • CLINTON