ਪਤਾ
6723 Towpath Road
East Syracuse, NY 13057
ਸੰਪਰਕ
ਈ - ਮੇਲ |
info@liberty-resources.org |
ਫ਼ੋਨ |
(315) 425-1004 |
ਫੋਨ - ਟੋਲ ਫ੍ਰੀ |
|
ਫੋਨ - ਟੀਟੀਵਾਈ |
|
ਵੈੱਬਸਾਈਟ |
http://www.Liberty-Resources.org |
ਬਾਰੇ
ਲਿਬਰਟੀ ਰਿਸੌਰਸ ਇੱਕ ਨਿਯੋਕਤਾ, ਸੇਵਾ ਪ੍ਰਦਾਤਾ, ਅਤੇ ਜਿਨ੍ਹਾਂ ਭਾਈਚਾਰਿਆਂ ਨੂੰ ਅਸੀਂ ਸੇਵਾਵਾਂ ਦਿੰਦੇ ਹਾਂ ਉਨ੍ਹਾਂ ਦੇ ਕਾਰਪੋਰੇਟ ਨਾਗਰਿਕ ਦੇ ਰੂਪ ਵਿੱਚ –- ਹਰੇਕ ਖੇਤਰ ਵਿੱਚ ਸ੍ਰੇਸ਼ਠਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਾਡਾ ਸਮਰਪਿਤ ਵਰਕਫੋਰਸ ਗੁਣਵੱਤਾ ਲਈ ਸਾਡੇ ਸਮਰਪਣ ਅਤੇ ਆਪਣੇ ਭਾਈਚਾਰਿਆਂ ਲਈ ਸਾਡੀ ਵਚਨਬੱਧਤਾ ਦੀ ਮਿਸਾਲ ਦਿੰਦਾ ਹੈ।
Liberty Resources, Inc. (ਲਿਬਰਟੀ ਰਿਸੌਰਸ, ਇਨ.), ਜਿਸਦਾ ਹੈੱਡਕੁਆਰਟਰ ਸਿਰਾਕਿਊਜ਼, ਨਿਊ ਯਾਰਕ ਵਿੱਚ ਹੈ, ਮੱਧਵਰਤੀ ਨਿਊ ਯਾਰਕ ਦੀਆਂ ਸਭ ਤੋਂ ਵੱਖਰੀਆਂ ਅਤੇ ਭਰੋਸੇਯੋਗ ਮਨੁੱਖੀ ਸੇਵਾਵਾਂ ਏਜੰਸੀਆਂ ਵਿੱਚੋਂ ਇੱਕ ਹੈ। ਨਾਗਰਿਕਾਂ ਦਾ ਇੱਕ ਗਰੁੱਪ ਜੋ ਭਾਈਚਾਰਾ ਆਧਾਰਿਤ ਸੇਵਾਵਾਂ ਨੂੰ ਵਿਕਸਿਤ ਕਰਨਾ ਚਾਹੁੰਦਾ ਸੀ, ਉਸ ਦੁਆਰਾ 1978 ਵਿੱਚ ਸਥਾਪਿਤ ਲਿਬਰਟੀ ਰਿਸੌਰਸ New York State (ਨਿਊ ਯਾਰਕ ਰਾਜ) ਦੇ ਨਾਲ-ਨਾਲ ਟੇਕਸਾਸ, ਫਲੋਰਿਡਾ, ਅਤੇ ਨਿਊ ਜਰਸੀ ਵਿੱਚ ਸੇਵਾਵਾਂ ਦਾ ਵਿਸਤਾਰ ਕਰਦੇ ਹੋਏ, ਆਪਣੀ ਭੂਗੋਲਿਕ ਸੀਮਾ ਦਾ ਵਿਸਤਾਰ ਕਰਨਾ ਅਤੇ ਸੇਵਾਵਾਂ ਦੇ ਖੇਤਰ ਨੂੰ ਵਧਾਉਣਾ ਜਾਰੀ ਰੱਖਦਾ ਹੈ।
ਸਾਧਾਰਨ ਜਿਹੀ ਸ਼ੁਰੂਆਤ ਨਾਲ, ਜਿਸ ਵਿੱਚ 13 ਲੋਕਾਂ ਦੇ ਸਟਾਫ਼ ਦੁਆਰਾ ਸਲਾਨਾ 50 ਤੋਂ ਘੱਟ ਲੋਕਾਂ ਦੀ ਸੇਵਾ ਕੀਤੀ ਜਾਂਦੀ ਸੀ, ਲਿਬਰਟੀ ਰਿਸੌਰਸ ਵਿੱਚ ਹੁਣ 1,400 ਤੋਂ ਵੱਧ ਪੇਸ਼ੇਵਰ ਕਰਮਚਾਰੀ ਨਿਯੁਕਤ ਹਨ ਜੋ ਲਗਭਗ 16,000 ਲੋਕਾਂ ਅਤੇ ਪਰਿਵਾਰਾਂ ਨੂੰ ਆਵਾਸ, ਇਲਾਜ, ਸਹਾਇਤਾ, ਕਾਉਂਸਲਿੰਗ ਅਤੇ ਸਮਰਥਨ ਪ੍ਰਦਾਨ ਕਰਦੇ ਹਨ।
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਰੁਜ਼ਗਾਰ
- ਮੁਹਾਰਤ ਵਿਕਾਸ (ਜਿਵੇਂ ਕਿ ਤਕਨਾਲੋਜੀ, ਰੁਜ਼ਗਾਰਯੋਗਤਾ ਮੁਹਾਰਤਾਂ, ਪੂਰਵ-ਰੁਜ਼ਗਾਰ)
- ਕਰੀਅਰ ਵਿਕਾਸ (ਜਿਵੇਂ ਕਿ ਕਰੀਅਰ ਕਾਉਂਸਲਿੰਗ, ਨੌਕਰੀ ਕਲੱਬ, ਸਲਾਹਾਕਾਰ)
- ਔਨ-ਦ-ਜੌਬ ਸਿਖਲਾਈ ਅਤੇ ਸਮਰਥਨ (ਜਿਵੇਂ ਕਿ ਨੌਕਰੀ ਕੋਚ, ਸਹਾਇਕ ਤਕਨਾਲੋਜੀ, ਸਮਰਥਿਤ ਰੁਜ਼ਗਾਰ)
- ਨੌਜਵਾਨ ਅਤੇ ਬਾਲਗ ਰੁਜ਼ਗਾਰ ਪ੍ਰੋਗਰਾਮ
ਆਤਮਨਿਰਭਰ/ਭਾਈਚਾਰਾ ਰਿਹਾਇਸ਼
- ਸਮਰਥਿਤ ਰਿਹਾਇਸ਼ (ਜਿਵੇਂ ਕਿ ਘਰ ਵਿੱਚ ਸਹਾਇਤਾ, ਸਮੂਹਿਕ ਰਿਹਾਇਸ਼)
- ਰੋਜ਼ਾਨਾ ਰਹਿਣ-ਸਹਿਣ ਦੀਆਂ ਮੁਹਾਰਤਾਂ (ਜਿਵੇਂ ਕਿ ਖਾਣਾ ਪਕਾਉਣਾ, ਬਜਟ ਬਣਾਉਣਾ)
- ਮਨੋਰੰਜਨ (ਜਿਵੇਂ ਕਿ ਪਾਰਕ, ਖੇਡ ਕੇਂਦਰ, ਕਲਾ, ਗਰਮੀਆਂ ਦੇ ਕੈਂਪ)
ਸਿਹਤ-ਦੇਖਭਾਲ
- ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
- ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)
ਸਿੱਖਿਆ/ਸਿਖਲਾਈ
- ਸਰਟੀਫਿਕੇਟ ਪ੍ਰੋਗਰਾਮ (ਜਿਵੇਂ ਕਿ ਭੋਜਨ ਨਿਯੰਤਰਣ, ਵੈਲਡਿੰਗ, ਪ੍ਰਾਥਮਿਕ ਸਹਾਇਤਾ/CPR)
- ਵਿਵਸਾਇਕ ਸਿਖਲਾਈ ਪ੍ਰੋਗਰਾਮ
- ਪ੍ਰੀਸਕੂਲ/ਅਰਲੀ ਚਾਈਲਡਹੁੱਡ ਪ੍ਰੋਗਰਾਮ
ਹੋਰ ਸੇਵਾਵਾਂ
ਪਰਿਵਾਰ ਸਮਰਥਨ
- ਸਮਰਥਨ ਸਮੂਹ (ਜਿਵੇਂ ਕਿ ਮਾਪੇ, ਦੇਖਭਾਲ-ਪ੍ਰਦਾਤੇ, ਸਾਥੀ)
- ਮੁਲਾਂਕਣ (ਜਿਵੇਂ ਕਿ ਮਨੋਵਿਗਿਆਨਕ, ਨਿਊਰੋਲਾਜੀਕਲ, ਸਹਾਇਕ ਤਕਨਾਲੋਜੀ, ਵਿਕਾਸਾਤਮਕ)
ਸਮਰਥਿਤ ਉਮਰ ਸੀਮਾਵਾਂ
- ਸ਼ੁਰੂਆਤੀ ਬਚਪਨ (0-5)
- ਸਕੂਲ ਦੀ ਉਮਰ (5-18)
- ਨੌਜਵਾਨ ਬਾਲਗ (18+)
ਸੇਵਾ ਦਿੱਤੇ ਪ੍ਰਦੇਸ਼