Skip to content

Action Toward Independence (ATI) Orange County Office

Last updated: 02/20/2025

ਪਤਾ

126 Steward Ave
Middletown, NY 10940
PO BOX 359

ਸੰਪਰਕ

ਈ - ਮੇਲ ati@atitoday.org
ਫ਼ੋਨ (845)343-4284
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ https://www.atitoday.org/

ਬਾਰੇ

ਇਨਡਿਪੈਂਡੇਂਟ ਲੀਵਿੰਗ ਸੈਂਟਰ (ILC) ਉਨ੍ਹਾਂ ਸੇਵਾਵਾਂ ਦੀ ਇੱਕ ਲੜੀ ਪ੍ਰਦਾਨ ਕਰਦੇ ਹਨ ਜੋ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਅਤੇ ਆਪਣੇ ਤਰੀਕਿਆਂ ਨਾਲ ਜਿਉਣ ਵਿੱਚ ਨਿਊ ਯਾਰਕ ਦੇ ਹਰੇਕ ਵਿਕਲਾਂਗ ਵਿਅਕਤੀ ਦੀ ਮਦਦ ਕਰਦੀਆਂ ਹਨ। ILC ਜਿਉਣ, ਸਿੱਖਣ ਅਤੇ ਕਮਾਉਣ ਦੇ ਹਰੇਕ ਪਹਿਲੂ ਵਿੱਚ ਸਹਾਇਤਾ ਕਰਦੇ ਹਨ। ਇਹ ਸਥਾਨਕ ਭਾਈਚਾਰਿਆਂ ਅਤੇ ਬਾਹਰ ਕਿਸੇ ਭਾਈਚਾਰੇ ਵਿੱਚ ਪੂਰਨ ਸਹਿਭਾਗਤਾ ਲਈ ਨਿਰਮਾਣ, ਸੰਚਾਰ ਅਤੇ ਵਿਹਾਰ ਸੰਬੰਧੀ ਰੁਕਾਵਟਾਂ ਨੂੰ ਪਛਾਣਨ ਅਤੇ ਸਮਾਪਤ ਕਰਨ ਦੀ ਸੁਵਿਧਾ ਪ੍ਰਦਾਨ ਕਰਦੇ ਹਨ। ACCES-VR ਰਾਜ ਭਰ ਵਿੱਚ 39 ਇਨਡਿਪੈਂਡੇਂਟ ਲੀਵਿੰਗ ਸੈਂਟਰਾਂ (ILCS) ਲਈ ਲੁੜੀਂਦੇ ਧੰਨ ਦਾ ਪ੍ਰਬੰਧ ਕਰਦਾ ਹੈ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਰੁਜ਼ਗਾਰ
  • ਕਰੀਅਰ ਵਿਕਾਸ (ਜਿਵੇਂ ਕਿ ਕਰੀਅਰ ਕਾਉਂਸਲਿੰਗ, ਨੌਕਰੀ ਕਲੱਬ, ਸਲਾਹਾਕਾਰ)
ਪਰਿਵਾਰ ਸਮਰਥਨ
  • ਸਮਰਥਨ ਸਮੂਹ (ਜਿਵੇਂ ਕਿ ਮਾਪੇ, ਦੇਖਭਾਲ-ਪ੍ਰਦਾਤੇ, ਸਾਥੀ)
  • ਪਰਿਵਾਰਾਂ ਲਈ ਸਿੱਖਿਆਤਮਕ ਸੰਸਾਧਨ
ਹੋਰ ਸੇਵਾਵਾਂ
  • ਐਡਵੋਕੇਸੀ
  • ਸਹਾਇਕ ਤਕਨਾਲੋਜੀ

ਸਮਰਥਿਤ ਉਮਰ ਸੀਮਾਵਾਂ

  • ਸਕੂਲ ਦੀ ਉਮਰ (5-18)
  • ਨੌਜਵਾਨ ਬਾਲਗ (18+)

ਸੇਵਾ ਦਿੱਤੇ ਪ੍ਰਦੇਸ਼

  • ORANGE