Skip to content

Lake Shore Behavioral Health - Now known as BestSelf Behavioral Health

Last updated: 10/26/2022

ਪਤਾ

255 Delaweare Ave.
Buffalo, NY 14202

ਸੰਪਰਕ

ਈ - ਮੇਲ info@bestselfwny.org
ਫ਼ੋਨ (716) 884-0888
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ https://www.bestselfwny.org/

ਬਾਰੇ

BestSelf Behavioral Health (ਬੈਸਟਸੈਲਫ ਬਿਹੇਵਿਰਲ ਹੈਲਥ) ਇੱਕ ਨਵੀਨਤਾਕਾਰੀ ਸੰਗਠਨ ਹੈ ਜਿਸਦਾ ਨਿਰਮਾਣ ਜੂਨ 2017 ਵਿੱਚ ਚਾਈਲਡ ਅਤੇ ਅਡੋਲਸੈਂਟ ਟ੍ਰੀਟਮੈਂਟ ਸਰਵਿਸਸ ਅਤੇ ਲੇਕ ਸ਼ੋਰ ਬਿਹੇਵਿਰਲ ਹੈਲਥ ਨੂੰ ਮਿਲਾ ਕੇ ਕੀਤਾ ਗਿਆ ਸੀ। ਦੋਵਾਂ ਸੰਗਠਨਾਂ ਨੇ ਮਿਲ ਕੇ 120 ਸਾਲਾਂ ਤੱਕ ਇਸ ਭਾਈਚਾਰੇ ਦੀ ਸੇਵਾ ਕੀਤੀ ਅਤੇ ਪੱਛਮੀ ਨਿਊ ਯਾਰਕ ਵਿੱਚ ਵਿਹਾਰਕ ਸਿਹਤ ਸੇਵਾਵਾਂ ਦੇ ਨਵੇਂ ਵਿਤਰਣ ਵਿੱਚ ਲੀਡਰ ਸਾਬਿਤ ਹੋਏ ਹਨ। ਭਾਈਚਾਰੇ ਵਿੱਚ ਸਾਡੀ ਸਾਂਝੀ ਪ੍ਰਸਿੱਧੀ ਅਤੇ ਗੁਣਵੱਤਾਪੂਰਨ ਦੇਖਭਾਲ ਦੀ ਸ਼ਾਨਦਾਰ ਡਿਲੀਵਰੀ ਦੇ ਨਤੀਜੇ ਵਜੋਂ ਦੋਵਾਂ ਸੰਗਠਨਾਂ ਦੇ ਬੋਰਡ ਔਫ਼ ਡਾਇਰੈਕਟਰਾਂ ਨੇ ਉਸ ਸੰਗਠਨ ਦਾ ਨਿਰਮਾਣ ਕੀਤਾ ਜੋ ਅੱਜ ਪੱਛਮੀ ਨਿਊ ਯਾਰਕ ਵਿੱਚ ਹਰੇਕ ਉਮਰ ਦੇ ਬੱਚਿਆਂ ਅਤੇ ਬਾਲਗਾਂ ਨੂੰ ਸੇਵਾਵਾਂ ਦੇਣ ਵਾਲਾ ਸਭ ਤੋਂ ਵੱਡਾ ਭਾਈਚਾਰਾ-ਅਧਾਰਿਤ ਵਿਹਾਰਕ ਸਿਹਤ ਸੰਗਠਨ ਹੈ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਰੁਜ਼ਗਾਰ
  • ਕਰੀਅਰ ਵਿਕਾਸ (ਜਿਵੇਂ ਕਿ ਕਰੀਅਰ ਕਾਉਂਸਲਿੰਗ, ਨੌਕਰੀ ਕਲੱਬ, ਸਲਾਹਾਕਾਰ)
  • ਔਨ-ਦ-ਜੌਬ ਸਿਖਲਾਈ ਅਤੇ ਸਮਰਥਨ (ਜਿਵੇਂ ਕਿ ਨੌਕਰੀ ਕੋਚ, ਸਹਾਇਕ ਤਕਨਾਲੋਜੀ, ਸਮਰਥਿਤ ਰੁਜ਼ਗਾਰ)
ਆਤਮਨਿਰਭਰ/ਭਾਈਚਾਰਾ ਰਿਹਾਇਸ਼
  • ਆਵਾਸ/ਰਿਹਾਇਸ਼ੀ ਸੇਵਾਵਾਂ (ਜਿਵੇਂ ਕਿ ਅਪਾਰਟਮੈਂਟ, ਘੱਟ-ਆਮਦਨ ਵਾਲਾ ਆਵਾਸ)
  • ਸਮਰਥਿਤ ਰਿਹਾਇਸ਼ (ਜਿਵੇਂ ਕਿ ਘਰ ਵਿੱਚ ਸਹਾਇਤਾ, ਸਮੂਹਿਕ ਰਿਹਾਇਸ਼)
ਸਿਹਤ-ਦੇਖਭਾਲ
  • ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
  • ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)
ਸਿੱਖਿਆ/ਸਿਖਲਾਈ
  • ਸਕੂਲੀ ਉਮਰ ਦੇ ਪ੍ਰੋਗਰਾਮ

ਸਮਰਥਿਤ ਉਮਰ ਸੀਮਾਵਾਂ

  • ਸਕੂਲ ਦੀ ਉਮਰ (5-18)
  • ਨੌਜਵਾਨ ਬਾਲਗ (18+)

ਸੇਵਾ ਦਿੱਤੇ ਪ੍ਰਦੇਸ਼

  • ERIE