Skip to content

Vocational Rehabilitation (ACCES-VR) Garden City

Last updated: 10/26/2022

ਪਤਾ

711 Stewart Avenue
Garden City, NY 11530
Suite 4

ਸੰਪਰਕ

ਈ - ਮੇਲ
ਫ਼ੋਨ 516-227-6800
ਫੋਨ - ਟੋਲ ਫ੍ਰੀ 1-888-263-2564
ਫੋਨ - ਟੀਟੀਵਾਈ (516) 542-2012
ਵੈੱਬਸਾਈਟ http://www.acces.nysed.gov/vr/garden-city-district-office

ਬਾਰੇ

Adult Career and Continuing Education Services-Vocational Rehabilitation (ਅਡਲਟ ਕੈਰੀਅਰ ਐਂਡ ਕੰਟਿਨਿਊਇੰਗ ਐਜੂਕੇਸ਼ਨ ਸਰਵਿਸਸ-ਵੋਕੇਸ਼ਨਲ ਰਿਹੈਬਿਲਿਟੇਸ਼ਨ) (ACCES-VR) ਇਸ ਉਮੀਦ ਨਾਲ ਸ਼ੁਰੂ ਕੀਤੇ ਜਾਂਦੇ ਹਨ ਕਿ ਹਰੇਕ ਵਿਕਲਾਂਗ ਵਿਅਕਤੀ ਨੂੰ ਵਿਵਸਾਇਕ ਪੁਨਰਵਾਸ ਸੇਵਾਵਾਂ ਤੋਂ ਲਾਭ ਮਿਲ ਸਕੇ ਅਤੇ ਉਨ੍ਹਾਂ ਕੋਲ ਆਪਣੇ ਭਾਈਚਾਰਿਆਂ ਵਿੱਚ ਏਕੀਕ੍ਰਿਤ ਨੌਕਰੀਆਂ ਵਿੱਚ ਕੰਮ ਕਰਨ ਦੇ ਮੌਕੇ ਹੋਣ। ਵਿਵਸਾਇਕ ਪੁਨਰਵਾਸ ਕੰਸੋਲਰ ਉਨ੍ਹਾਂ ਸੇਵਾ ਪ੍ਰੋਗਰਾਮਾਂ ਰਾਹੀਂ ਵਿਅਕਤੀਆਂ ਦਾ ਮਾਰਗਦਰਸ਼ਨ ਕਰਦੇ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਆਪਣੇ ਰੁਜ਼ਗਾਰ ਟੀਚੇ ਤੱਕ ਪਹੁੰਚਣ ਲਈ ਲੋੜ ਹੁੰਦੀ ਹੈ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਰੁਜ਼ਗਾਰ
  • ਭੁਗਤਾਨ ਵਾਲੇ ਰੁਜ਼ਗਾਰ (ਜਿਵੇਂ ਕਿ ਪ੍ਰਤਿਯੋਗੀ ਏਕੀਕਿਰਤ ਰੁਜ਼ਗਾਰ)
  • ਕੰਮ ਅਨੁਭਵ (ਜਿਵੇਂ ਕਿ ਵਲੰਟੀਅਰ, ਇੰਟਰਨ, ਅਪ੍ਰੈਂਟਿਸ, ਰੁਜ਼ਗਾਰ ਸਿਖਲਾਈ ਪ੍ਰੋਗਰਾਮ)
  • ਮੁਹਾਰਤ ਵਿਕਾਸ (ਜਿਵੇਂ ਕਿ ਤਕਨਾਲੋਜੀ, ਰੁਜ਼ਗਾਰਯੋਗਤਾ ਮੁਹਾਰਤਾਂ, ਪੂਰਵ-ਰੁਜ਼ਗਾਰ)
  • ਕਰੀਅਰ ਵਿਕਾਸ (ਜਿਵੇਂ ਕਿ ਕਰੀਅਰ ਕਾਉਂਸਲਿੰਗ, ਨੌਕਰੀ ਕਲੱਬ, ਸਲਾਹਾਕਾਰ)
  • ਔਨ-ਦ-ਜੌਬ ਸਿਖਲਾਈ ਅਤੇ ਸਮਰਥਨ (ਜਿਵੇਂ ਕਿ ਨੌਕਰੀ ਕੋਚ, ਸਹਾਇਕ ਤਕਨਾਲੋਜੀ, ਸਮਰਥਿਤ ਰੁਜ਼ਗਾਰ)
  • ਨੌਜਵਾਨ ਅਤੇ ਬਾਲਗ ਰੁਜ਼ਗਾਰ ਪ੍ਰੋਗਰਾਮ
ਆਤਮਨਿਰਭਰ/ਭਾਈਚਾਰਾ ਰਿਹਾਇਸ਼
  • ਆਵਾਸ/ਰਿਹਾਇਸ਼ੀ ਸੇਵਾਵਾਂ (ਜਿਵੇਂ ਕਿ ਅਪਾਰਟਮੈਂਟ, ਘੱਟ-ਆਮਦਨ ਵਾਲਾ ਆਵਾਸ)
ਸਿੱਖਿਆ/ਸਿਖਲਾਈ
  • ਸਰਟੀਫਿਕੇਟ ਪ੍ਰੋਗਰਾਮ (ਜਿਵੇਂ ਕਿ ਭੋਜਨ ਨਿਯੰਤਰਣ, ਵੈਲਡਿੰਗ, ਪ੍ਰਾਥਮਿਕ ਸਹਾਇਤਾ/CPR)
  • ਬਾਲਗ ਸਿੱਖਿਆ (ਜਿਵੇਂ ਕਿ ਪੜ੍ਹਨਾ, ਗਣਿਤ, ਸੰਚਾਰ, GED)
  • ਵਿਵਸਾਇਕ ਸਿਖਲਾਈ ਪ੍ਰੋਗਰਾਮ
ਹੋਰ ਸੇਵਾਵਾਂ
  • ਸਹਾਇਕ ਤਕਨਾਲੋਜੀ

ਸਮਰਥਿਤ ਉਮਰ ਸੀਮਾਵਾਂ

  • ਸਕੂਲ ਦੀ ਉਮਰ (5-18)
  • ਨੌਜਵਾਨ ਬਾਲਗ (18+)

ਸੇਵਾ ਦਿੱਤੇ ਪ੍ਰਦੇਸ਼

  • NASSAU