ਪਤਾ
4055 Scandling Center
Geneva, NY 14456
ਸੰਪਰਕ
ਈ - ਮੇਲ |
|
ਫ਼ੋਨ |
(585) 919-2163 |
ਫੋਨ - ਟੋਲ ਫ੍ਰੀ |
|
ਫੋਨ - ਟੀਟੀਵਾਈ |
|
ਵੈੱਬਸਾਈਟ |
http://www.ontarioarc.org/ |
ਬਾਰੇ
ਹਿਲਸਾਈਡ ਫੈਮਲੀ ਔਫ਼ ਏਜੰਸਿਸ ਉਨ੍ਹਾਂ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਭਾਈਚਾਰਾ ਅਧਾਰਿਤ ਸੇਵਾਵਾਂ, ਸਿੱਖਿਆ ਅਤੇ ਰਿਹਾਇਸ਼ੀ ਇਲਾਜ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੇ ਟ੍ਰੌਮਾ ਦਾ ਅਨੁਭਵ ਕੀਤਾ ਹੈ। ਹਿੱਲਸਾਈਡ ਰਿਹਾਇਸ਼ੀ ਇਲਾਜ, ਸਕੂਲ, ਹੋਮ ਅਤੇ ਵਰਕਪਲੇਸ ਸੇਵਾਵਾਂ ਪ੍ਰਦਾਨ ਕਰਦਾ ਹੈ। ਨੌਜਵਾਨਾਂ, ਬਾਲਗਾਂ ਅਤੇ ਪਰਿਵਾਰਾਂ ਨੂੰ 100 ਤੋਂ ਵੱਧ ਸਮਾਯੋਜਿਤ ਪ੍ਰੋਗਰਾਮਾਂ ਤੋਂ ਲਾਭ ਮਿਲਦਾ ਹੈ ਜੋ ਬਾਲ ਕਲਿਆਣ, ਮਾਨਸਿਕ ਸਿਹਤ, ਨੌਜਵਾਨਾਂ ਦਾ ਵਿਕਾਸ, ਪਰਿਵਾਰ ਵਿਕਾਸ, ਬਾਲਕ ਨਿਆਂ, ਵਿਸ਼ੇਸ਼ ਸਿੱਖਿਆ, ਵਿਕਾਸਾਤਮਕ ਵਿਕਲਾਂਗਤਾ ਅਤੇ ਸੇਫਟੀ ਨੈੱਟ ਸੇਵਾਵਾਂ ਦੇ ਖੇਤਰਾਂ ਸਮੇਤ ਵਿਆਪਕ, ਕੈਰੀਅਰ-ਲਈ-ਲਾਹੇਵੰਦ ਸੇਵਾਵਾਂ ਪ੍ਰਦਾਨ ਕਰਦੇ ਹਨ। ਹਿਲਸਾਈਡ ਸਾਡੇ ਦੁਆਰਾ ਹਰ ਦਿਨ ਸੇਵਾ-ਪ੍ਰਾਪਤ ਕਰਨ ਵਾਲੇ ਪਰਿਵਾਰਾਂ ਅਤੇ ਭਾਈਚਾਰਿਆਂ ਲਈ ਇੱਕ ਭਾਗੀਦਾਰ ਅਤੇ ਸੰਸਾਧਨ ਰਿਹਾ ਹੈ ਅਤੇ ਬਣਿਆ ਰਹੇਗਾ।
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਰੁਜ਼ਗਾਰ
- ਮੁਹਾਰਤ ਵਿਕਾਸ (ਜਿਵੇਂ ਕਿ ਤਕਨਾਲੋਜੀ, ਰੁਜ਼ਗਾਰਯੋਗਤਾ ਮੁਹਾਰਤਾਂ, ਪੂਰਵ-ਰੁਜ਼ਗਾਰ)
- ਨੌਜਵਾਨ ਅਤੇ ਬਾਲਗ ਰੁਜ਼ਗਾਰ ਪ੍ਰੋਗਰਾਮ
ਆਤਮਨਿਰਭਰ/ਭਾਈਚਾਰਾ ਰਿਹਾਇਸ਼
- ਸਮਰਥਿਤ ਰਿਹਾਇਸ਼ (ਜਿਵੇਂ ਕਿ ਘਰ ਵਿੱਚ ਸਹਾਇਤਾ, ਸਮੂਹਿਕ ਰਿਹਾਇਸ਼)
ਸਿਹਤ-ਦੇਖਭਾਲ
- ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)
ਪਰਿਵਾਰ ਸਮਰਥਨ
- ਸਮਰਥਨ ਸਮੂਹ (ਜਿਵੇਂ ਕਿ ਮਾਪੇ, ਦੇਖਭਾਲ-ਪ੍ਰਦਾਤੇ, ਸਾਥੀ)
- ਪਰਿਵਾਰਾਂ ਲਈ ਸਿੱਖਿਆਤਮਕ ਸੰਸਾਧਨ
- ਰਾਹਤ ਸੇਵਾਵਾਂ
ਸਿੱਖਿਆ/ਸਿਖਲਾਈ
ਸਮਰਥਿਤ ਉਮਰ ਸੀਮਾਵਾਂ
- ਸ਼ੁਰੂਆਤੀ ਬਚਪਨ (0-5)
- ਸਕੂਲ ਦੀ ਉਮਰ (5-18)
- ਨੌਜਵਾਨ ਬਾਲਗ (18+)
ਸੇਵਾ ਦਿੱਤੇ ਪ੍ਰਦੇਸ਼
- ERIE
- GENESEE
- LIVINGSTON
- NIAGARA
- ORLEANS
- WYOMING