Skip to content

HACSO Community Center, Inc.

Last updated: 10/26/2022

ਪਤਾ

25 South Main St.
Spring Valley, NY 10977
Suite 2A, PO BOX 477

ਸੰਪਰਕ

ਈ - ਮੇਲ hascocommunitycenter@gmail.com
ਫ਼ੋਨ (845) 352-5897
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ http://www.hacsocommunitycenter.org/index.php

ਬਾਰੇ

ਇੱਕ ਅਜਿਹੇ ਭਾਈਚਾਰੇ ਦਾ ਨਿਰਮਾਣ ਕਰਨਾ ਜਿੱਥੇ ਪ੍ਰਵਾਸੀ ਆਤਮ-ਨਿਰਭਰਤਾ ਪ੍ਰਾਪਤ ਕਰ ਸਕਣ, ਸਿੱਟੇ ਵਜੋਂ ਉਨ੍ਹਾਂ ਨੂੰ ਆਪਣੇ ਭਾਈਚਾਰੇ ਦੇ ਆਰਥਿਕ ਅਤੇ ਸੱਭਿਆਚਾਰਕ ਅਤੇ ਸਮਾਜਿਕ ਵਿਕਾਸ ਵਿੱਚ ਸਰਗਰਮ ਯੋਗਦਾਨਕਰਤਾ ਬਣਾਉਣਾ। ਇਸ ਮਿਸ਼ਨ ਨੂੰ ਪੂਰਾ ਕਰਨ ਲਈ, HACSO ਵਰਤਮਾਨ ਭਾਈਚਾਰਕ ਸੰਸਾਧਨਾਂ ਅਤੇ ਪ੍ਰੋਗਰਾਮਾਂ ਤੱਕ ਪਹੁੰਚ ਵਿੱਚ ਮੁਸ਼ਕਲ ਪੈਦਾ ਕਰਨ ਵਾਲੀਆਂ ਭਾਸ਼ਾ ਅਤੇ ਸੱਭਿਆਚਾਰਕ ਰੁਕਾਵਟਾਂ ਨੂੰ ਘੱਟ ਕਰਕੇ, ਪ੍ਰਵਾਸੀਆਂ ਨੂੰ ਸਮਰੱਥ ਬਣਾਉਂਦਾ ਹੈ ਅਤੇ ਇਸ ਤਰ੍ਹਾਂ ਦੀ ਆਤਮ-ਨਿਰਭਰਤਾ ਦਾ ਨਿਰਮਾਣ ਕਰਨ ਲਈ ਲੁੜੀਂਦੇ ਸਾਧਨ ਪ੍ਰਦਾਨ ਕਰਵਾਉਂਦਾ ਹੈ। ਅਸੀਂ ਇਸ 'ਤੇ ਫੋਕਸ ਕਰਦੇ ਹਾਂ: ਪ੍ਰਵਾਸ, ਨਾਗਰਿਕਤਾ ਅਤੇ ਰਾਸ਼ਟਰੀਕਰਨ, ਨਾਗਰਿਕ ਜ਼ਿੰਮ੍ਹੇਵਾਰੀ ਅਤੇ ਸਵੈ-ਸੇਵਾ, ਸਮਾਜਕ ਅਤੇ ਸਿਹਤ ਸਿੱਖਿਆ ਅਤੇ ਸਮਰਥਨ ਸੇਵਾਵਾਂ

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਸਮਰਥਿਤ ਉਮਰ ਸੀਮਾਵਾਂ

ਸੇਵਾ ਦਿੱਤੇ ਪ੍ਰਦੇਸ਼

  • ROCKLAND