Skip to content

Keli House Community Services

Last updated: 10/26/2022

ਪਤਾ

180 South Broad Way
White Plains, NY 12524
Suite 203

ਸੰਪਰਕ

ਈ - ਮੇਲ info@kelihouse.com
ਫ਼ੋਨ 914 831 9955
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ http://www.kelihouse.com/

ਬਾਰੇ

ਕੇਲੀ ਹਾਊਸ ਕਮਿਊਨਿਟੀ ਸਰਵਿਸ 184 Route 216, Stormville, NY ਵਿੱਚ ਇੱਕ ਪ੍ਰਮਾਣਿਤ ਡੇ ਹੈਬੀਲਿਟੇਸ਼ਨ ਪ੍ਰੋਗਰਾਮ ਚਲਾਉਂਦਾ ਹੈ। ਇਹ ਪ੍ਰੋਗਰਾਮ ਵਿਕਾਸਾਤਮਕ ਵਿਕਲਾਂਗਤਾ ਵਾਲੇ ਬਾਲਗਾਂ ਨੂੰ ਸਮਰਥਨ ਅਤੇ ਸੇਵਾਵਾਂ ਦਿੰਦਾ ਹੈ। ਪ੍ਰੋਗਰਾਮ ਵਿਅਕਤੀਆਂ ਦੀ ਉਨ੍ਹਾਂ ਦੇ ਸੰਬੰਧਿਤ ਭਾਈਚਾਰਿਆਂ ਨਾਲ ਪਹਿਚਾਣ ਕਰਾਉਣ, ਅਤੇ ਉਨ੍ਹਾਂ ਦੇ ਭਾਈਚਾਰੇ ਵਿੱਚ ਉਪਲਬਧ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ। ਇਹ ਉਨ੍ਹਾਂ ਦੀ ਆਪਣੀਆਂ ਸਮਾਜਕ ਮੁਹਾਰਤਾਂ, ਰੋਜ਼ਾਨਾਂ ਦੀਆਂ ਸਰਗਰਮੀਆਂ ਅਤੇ ਸੁਤੰਤਰ ਜ਼ਿੰਦਗੀ ਜਿਉਣ ਦੀਆਂ ਮੁਹਾਰਤਾਂ ਦਾ ਵਿਕਾਸ ਕਰਨ ਵਿੱਚ ਮਦਦ ਕਰਦਾ ਹੈ। ਸਾਡਾ ਯੋਗਤਾ-ਪ੍ਰਾਪਤ DayHab ਸਟਾਫ਼ ਵਿਅਕਤੀ-ਕੇਂਦਰਿਤ ਪ੍ਰੋਗਰਾਮ ਉਪਲਬਧ ਕਰਾਉਂਦਾ ਹੈ ਜੋ ਵਿਅਕਤੀਆਂ ਲਈ, ਉਨ੍ਹਾਂ ਦੀਆਂ ਯੋਗਤਾਵਾਂ, ਇੱਛਾਵਾਂ, ਸਮਰੱਥਾਵਾਂ, ਅਤੇ ਤਰਜੀਹਾਂ ਦੇ ਆਧਾਰ 'ਤੇ, ਇੱਕ ਸਕਰਾਤਮਕ ਦ੍ਰਿਸ਼ਟੀਕੋਣ ਤਿਆਰ ਕਰਨ ਵੱਲ ਧਿਆਨ ਦਿੰਦੇ ਹਨ। ਭਾਈਚਾਰਾ ਏਕੀਕਰਨ ਦਾ ਹਿੱਸਾ ਹੋਣ ਦੇ ਨਾਤੇ, ਗਾਹਕਾਂ ਨੂੰ ਭਾਈਚਾਰੇ ਦੇ ਵਲੰਟੀਅਰ ਕੰਮ ਵਿੱਚ ਭਾਗ ਲੈਣ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ। DayHab ਪ੍ਰੋਗਰਾਮਾਂ ਵਿੱਚ ਸਿਖਾਈਆਂ ਜਾਣ ਵਾਲੀਆਂ ਮੁਹਾਰਤਾਂ ਵਿੱਚ ਅੱਗੇ ਦਿੱਤੀਆਂ ਸ਼ਾਮਲ ਹਨ: ਇਨਡਿਪੈਂਡੇਂਟ ਲੀਵਿੰਗ ਮੁਹਾਰਤਾਂ ਮਨੋਰੰਜਨ ਭਾਈਚਾਰਕ ਏਕੀਕਰਨ ਪਰਿਵਹਨ ਸਿਖਲਾਈ (ਜਨਤਕ ਆਵਾਜਾਈ ਦੀ ਸਵਾਰੀ ਕਿਵੇਂ ਕਰੀਏ) ਮਾਮਲਾ ਪ੍ਰਬੰਧਨ ਮੁਹਾਰਤਾਂ ਸਮਾਜਿਕ ਮੁਹਾਰਤਾਂ ਰੋਜ਼ਾਨਾ ਰਹਿਣ-ਸਹਿਣ ਦੀਆਂ ਮੁਹਾਰਤਾਂ ਸੰਬੰਧੀ ਗਤੀਵਿਧੀਆਂ ਹੋਰ

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਸਮਰਥਿਤ ਉਮਰ ਸੀਮਾਵਾਂ

ਸੇਵਾ ਦਿੱਤੇ ਪ੍ਰਦੇਸ਼

  • WESTCHESTER