ਪਤਾ
580 White Plains Road
Tarrytown, NY 10591
Suite 510
ਸੰਪਰਕ
ਈ - ਮੇਲ |
help@mhawestchester.org |
ਫ਼ੋਨ |
(914) 345-5900 |
ਫੋਨ - ਟੋਲ ਫ੍ਰੀ |
|
ਫੋਨ - ਟੀਟੀਵਾਈ |
|
ਵੈੱਬਸਾਈਟ |
http://www.mhawestchester.org |
ਬਾਰੇ
ਵੈਸਟਚੈਸਟਰ ਦੀ ਮਾਨਸਿਕ ਸਿਹਤ ਸੰਸਥਾ (MHA) ਦਾ ਮਿਸ਼ਨ ਐਡਵੋਕੇਸੀ, ਭਾਈਚਾਰਕ ਸਿੱਖਿਆ ਅਤੇ ਪ੍ਰਤੱਖ ਸੇਵਾਵਾਂ ਦੇ ਮਾਧਿਅਮ ਰਾਹੀਂ ਮਾਨਸਿਕ ਸਿਹਤ ਨੂੰ ਵਧਾਉਣਾ ਹੈ।
MHA ਉਹ ਸੇਵਾਵਾਂ ਪ੍ਰਦਾਨ ਕਰਕੇ ਅਰੋਗਤਾ ਦੀ ਸੁਵਿਧਾ ਦਿੰਦਾ ਹੈ ਜੋ ਸਾਡੇ ਡੂੰਘੇ ਸਿਧਾਂਤਾ ਨੂੰ ਪ੍ਰਦਰਸ਼ਿਤ ਕਰਦੀਆਂ ਹਨ ਜਿਨ੍ਹਾਂ ਵਿੱਚ ਸਵੈ-ਨਿਰਨਾ, ਚੋਣ, ਸਾਂਝਾ ਫ਼ੈਸਲਾ ਲੈਣ ਅਤੇ ਮਿਲ ਕੇ ਕੰਮ ਕਰਨ ਦੇ ਵਿਅਕਤੀਗਤ ਅਧਿਕਾਰਾਂ ਨੂੰ ਮਾਨਤਾ ਦੇਣਾ ਸ਼ਾਮਲ ਹੈ। ਸਾਡਾ ਅਤਿਅਧਿਕ ਮਾਹਰ ਸਟਾਫ਼ ਟ੍ਰੌਮਾ-ਸੂਚਨਾ ਅਤੇ ਅਰੋਗਤਾ-ਆਧਾਰਿਤ ਸੇਵਾਵਾਂ ਦੀ ਵਿਆਪਕ ਲੜੀ ਵਿੱਚ ਸਬੂਤ ਆਧਾਰਿਤ ਅਭਿਆਸਾਂ ਦੀ ਵਰਤੋਂ ਕਰਦਾ ਹੈ।
ਸਾਡੇ ਐਡਵੋਕੇਸੀ ਪ੍ਰੋਗਰਾਮਾਂ ਅਤੇ ਭਾਈਚਾਰਕ ਕਾਰਜਕ੍ਰਮਾਂ ਦੇ ਨਾਲ-ਨਾਲ ਸਾਡੀਆਂ ਟਿਕਾਊ ਸੇਵਾਵਾਂ ਦੇ ਮਾਧਿਅਮ ਰਾਹੀਂ, MHA ਹਰ ਸਾਲ ਹਜ਼ਾਰਾ ਪੁਰਸ਼ਾਂ, ਮਹਿਲਾਵਾਂ, ਬੱਚਿਆਂ ਅਤੇ ਪਰਿਵਾਰਾਂ ਦੀ ਭਾਈਚਾਰੇ ਵਿੱਚ ਸੁਤੰਤਰ ਰਹਿਣ-ਸਹਿਣ ਵਿੱਚ ਮਦਦ ਕਰਕੇ, ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਯੋਗ ਹੈ।
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਰੁਜ਼ਗਾਰ
- ਭੁਗਤਾਨ ਵਾਲੇ ਰੁਜ਼ਗਾਰ (ਜਿਵੇਂ ਕਿ ਪ੍ਰਤਿਯੋਗੀ ਏਕੀਕਿਰਤ ਰੁਜ਼ਗਾਰ)
- ਕੰਮ ਅਨੁਭਵ (ਜਿਵੇਂ ਕਿ ਵਲੰਟੀਅਰ, ਇੰਟਰਨ, ਅਪ੍ਰੈਂਟਿਸ, ਰੁਜ਼ਗਾਰ ਸਿਖਲਾਈ ਪ੍ਰੋਗਰਾਮ)
- ਨੌਜਵਾਨ ਅਤੇ ਬਾਲਗ ਰੁਜ਼ਗਾਰ ਪ੍ਰੋਗਰਾਮ
ਆਤਮਨਿਰਭਰ/ਭਾਈਚਾਰਾ ਰਿਹਾਇਸ਼
- ਆਵਾਸ/ਰਿਹਾਇਸ਼ੀ ਸੇਵਾਵਾਂ (ਜਿਵੇਂ ਕਿ ਅਪਾਰਟਮੈਂਟ, ਘੱਟ-ਆਮਦਨ ਵਾਲਾ ਆਵਾਸ)
- ਸਮਰਥਿਤ ਰਿਹਾਇਸ਼ (ਜਿਵੇਂ ਕਿ ਘਰ ਵਿੱਚ ਸਹਾਇਤਾ, ਸਮੂਹਿਕ ਰਿਹਾਇਸ਼)
- ਰੋਜ਼ਾਨਾ ਰਹਿਣ-ਸਹਿਣ ਦੀਆਂ ਮੁਹਾਰਤਾਂ (ਜਿਵੇਂ ਕਿ ਖਾਣਾ ਪਕਾਉਣਾ, ਬਜਟ ਬਣਾਉਣਾ)
- ਭੋਜਨ ਸੁਰੱਖਿਆ (ਜਿਵੇਂ ਕਿ ਫੂਡ ਪੈਂਟਰੀਆਂ)
ਸਿਹਤ-ਦੇਖਭਾਲ
- ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)
ਪਰਿਵਾਰ ਸਮਰਥਨ
- ਮੁਲਾਂਕਣ (ਜਿਵੇਂ ਕਿ ਮਨੋਵਿਗਿਆਨਕ, ਨਿਊਰੋਲਾਜੀਕਲ, ਸਹਾਇਕ ਤਕਨਾਲੋਜੀ, ਵਿਕਾਸਾਤਮਕ)
ਸਮਰਥਿਤ ਉਮਰ ਸੀਮਾਵਾਂ
ਸੇਵਾ ਦਿੱਤੇ ਪ੍ਰਦੇਸ਼