ਪਤਾ
135 East Frederick Street
Binghamton, NY 13904
ਸੰਪਰਕ
ਈ - ਮੇਲ |
stic@stic-cil.org |
ਫ਼ੋਨ |
(607) 724-2111 |
ਫੋਨ - ਟੋਲ ਫ੍ਰੀ |
(877) 772-9150 |
ਫੋਨ - ਟੀਟੀਵਾਈ |
(607) 238-2694 |
ਵੈੱਬਸਾਈਟ |
https://stic-cil.org/ |
ਬਾਰੇ
ILC ਨਿੱਜੀ, ਗ਼ੈਰ-ਲਾਭਕਾਰੀ ਸੰਗਠਨ ਹਨ ਜੋ ਵਿਕਲਾਂਗ ਲੋਕਾਂ ਦੇ ਬਹੁਮਤ ਦੁਆਰਾ ਪ੍ਰਬੰਧਿਤ ਹਨ ਅਤੇ ਜਿਸ ਵਿੱਚ ਮੁੱਖ ਰੂਪ ਵਿੱਚ ਵਿਕਲਾਂਗ ਲੋਕਾਂ ਦੁਆਰਾ ਨਿਯੋਜਿਤ ਕਰਮਚਾਰੀ ਹਨ। ILC ਸੇਵਾ ਅਤੇ ਵਕਾਲਤ ਸੈਂਟਰ ਹਨ ਜੋ ਰਿਹਾਇਸ਼ੀ ਪ੍ਰੋਗਰਾਮਾਂ ਜਾਂ ਲੋਕਾਂ ਦੇ ਰਹਿਣ ਵਾਲੀਆਂ ਥਾਵਾਂ ‘ਤੇ ਨਹੀਂ ਚਲਾਏ ਜਾਂਦੇ। ਸੁਤੰਤਰ ਜੀਵਨ ਦੀ ਫਿਲਾਸਫ਼ੀ ਸਹਿਕਰਮੀ ਸੰਚਾਲਿਤ ਸਮਰਥਨਾਂ ਅਤੇ ਸਵੈ-ਸਹਾਇਤਾ ਰਾਹੀਂ ਚੋਣਾਂ ਅਤੇ ਤਰੱਕੀ ਲਈ ਅਵਸਰਾਂ ਨੂੰ ਅਧਿਕਤਮ ਕਰਨਾ ਹੈ। ILC ਵਿਕਲਾਂਗ ਲੋਕਾਂ ਦੀ ਆਵਾਜ਼ ਹਨ ਅਤੇ New York State (ਨਿਊ ਯਾਰਕ ਰਾਜ) ਦੇ ਸਥਾਨਕ ਭਾਈਚਾਰਿਆਂ ਵਿੱਚ ਪੈਦਾ ਹੋਏ ਵਿਕਲਾਂਗਤਾ ਅਧਿਕਾਰ ਅੰਦੋਲਨ ਹਨ।
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਰੁਜ਼ਗਾਰ
- ਭੁਗਤਾਨ ਵਾਲੇ ਰੁਜ਼ਗਾਰ (ਜਿਵੇਂ ਕਿ ਪ੍ਰਤਿਯੋਗੀ ਏਕੀਕਿਰਤ ਰੁਜ਼ਗਾਰ)
- ਕਰੀਅਰ ਵਿਕਾਸ (ਜਿਵੇਂ ਕਿ ਕਰੀਅਰ ਕਾਉਂਸਲਿੰਗ, ਨੌਕਰੀ ਕਲੱਬ, ਸਲਾਹਾਕਾਰ)
- ਔਨ-ਦ-ਜੌਬ ਸਿਖਲਾਈ ਅਤੇ ਸਮਰਥਨ (ਜਿਵੇਂ ਕਿ ਨੌਕਰੀ ਕੋਚ, ਸਹਾਇਕ ਤਕਨਾਲੋਜੀ, ਸਮਰਥਿਤ ਰੁਜ਼ਗਾਰ)
ਆਤਮਨਿਰਭਰ/ਭਾਈਚਾਰਾ ਰਿਹਾਇਸ਼
- ਰੋਜ਼ਾਨਾ ਰਹਿਣ-ਸਹਿਣ ਦੀਆਂ ਮੁਹਾਰਤਾਂ (ਜਿਵੇਂ ਕਿ ਖਾਣਾ ਪਕਾਉਣਾ, ਬਜਟ ਬਣਾਉਣਾ)
- ਮਨੋਰੰਜਨ (ਜਿਵੇਂ ਕਿ ਪਾਰਕ, ਖੇਡ ਕੇਂਦਰ, ਕਲਾ, ਗਰਮੀਆਂ ਦੇ ਕੈਂਪ)
- ਘਰ ਵਿੱਚ ਸੁਧਾਰ (ਜਿਵੇਂ ਕਿ ਰੈਂਪ, ਵਾਤਾਵਰਨ ਨਿਯੰਤਰਣ)
- ਆਵਾਜਾਈ (ਜਿਵੇਂ ਕਿ ਜਨਤਕ ਆਵਾਜਾਈ, ਡ੍ਰਾਈਵਿੰਗ ਦਿਸ਼ਾ-ਨਿਰਦੇਸ਼, ਵ੍ਹੀਕਲ ਮੋਡੀਫਿਕੇਸ਼ਨ)
ਪਰਿਵਾਰ ਸਮਰਥਨ
- ਸਮਰਥਨ ਸਮੂਹ (ਜਿਵੇਂ ਕਿ ਮਾਪੇ, ਦੇਖਭਾਲ-ਪ੍ਰਦਾਤੇ, ਸਾਥੀ)
- ਪਰਿਵਾਰਾਂ ਲਈ ਸਿੱਖਿਆਤਮਕ ਸੰਸਾਧਨ
ਹੋਰ ਸੇਵਾਵਾਂ
ਸਮਰਥਿਤ ਉਮਰ ਸੀਮਾਵਾਂ
- ਸ਼ੁਰੂਆਤੀ ਬਚਪਨ (0-5)
- ਸਕੂਲ ਦੀ ਉਮਰ (5-18)
- ਨੌਜਵਾਨ ਬਾਲਗ (18+)
ਸੇਵਾ ਦਿੱਤੇ ਪ੍ਰਦੇਸ਼