Skip to content

Block Institute

Last updated: 10/26/2022

ਪਤਾ

376 Bay 44th Street
Brooklyn, NY 11214

ਸੰਪਰਕ

ਈ - ਮੇਲ
ਫ਼ੋਨ 718-906-5400
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ http://www.blockinstitute.org

ਬਾਰੇ

ਬਲੌਕ ਇੰਸਟੀਚਿਊਟ ਖ਼ਾਸ ਲੋੜਾਂ ਵਾਲੇ ਬੱਚਿਆਂ ਜਿਨ੍ਹਾਂ ਦਾ ਸਿੱਖਿਆ ਸੇਵਾਵਾਂ ਵਿੱਚ ਨਾਮ ਦਾਖ਼ਲ ਹੈ, ਸਾਡੇ ਦਿਨ ਦੀਆਂ ਸੇਵਾਵਾਂ ਦੇ ਪ੍ਰੋਗਰਾਮਾਂ ਵਿੱਚ ਅਤੇ ਰਿਹਾਇਸ਼ ਸੇਵਾਵਾਂ ਵਿੱਚ ਬਾਲਗਾਂ ਸਮੇਤ ਹਰ ਸਾਲ ਲਗਭਗ 1,400 ਵਿਅਕਤੀਆਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਵਿਅਕਤੀ ਜੋ ਬਲੌਕ ਇੰਸਟੀਚਿਊਟ ਵਿੱਚ ਸੇਵਾਵਾਂ ਪ੍ਰਾਪਤ ਕਰਨ ਦੇ ਯੋਗ ਹਨ, ਉਹ ਵਿਅਕਤੀ ਹਨ ਜਿਨ੍ਹਾਂ ਦਾ 21 ਸਾਲ ਦੀ ਉਮਰ ਤੋਂ ਪਹਿਲਾਂ ਵਿਕਾਸਾਤਮਕ ਵਿਕਲਾਂਗਤਾ ਲਈ ਨਿਦਾਨ ਕੀਤਾ ਗਿਆ ਹੈ। ਵਿਕਾਸਾਤਮਕ ਵਿਕਲਾਂਗਤਾ ਦੇ ਦਾਅਰੇ ਵਿੱਚ ਆਉਣ ਵਾਲੇ ਨਿਦਾਨਾਂ ਵਿੱਚ ਔਟਿਜ਼ਮ ਸਪੈਕਟ੍ਰਮ ਵਿਕਾਰ, ਵਿਆਪਕ ਵਿਕਾਸਾਤਮਕ ਵਿਕਾਰ, ਸਿੱਖਿਆ ਅਤੇ ਧਿਆਨ ਸੰਬੰਧੀ ਵਿਕਾਰ, ਭਾਵਨਾਤਮਕ ਅਤੇ ਵਿਵਹਾਰਕ ਵਿਕਾਰ, ਸੇਰੇਬਰਲ ਪਾਲਸੀ, ਸਪੀਚ ਅਤੇ ਭਾਸ਼ਾ ਵਿਕਾਰ, ਵਿਆਪੀ ਵਿਕਾਸਾਤਮਕ ਵਿਕਾਰ, ਬੌਧਿਕ ਜਾਂ ਗਿਆਨ ਵਿਕਾਰ, ਦਰਦਨਾਕ ਦਿਮਾਗੀ ਸੱਟ, ਅਤੇ ਉਹ ਵਿਅਕਤੀ ਸ਼ਾਮਲ ਹਨ ਜਿਨ੍ਹਾਂ ਵਿੱਚ ਬੌਧਿਕ ਵਿਕਾਰ ਮੌਜੂਦ ਹੈ ਅਤੇ ਉਨ੍ਹਾਂ ਨੂੰ ਡਾਕਟਰੀ ਰੂਪ ਵਿੱਚ ਕਮਜ਼ੋਰ ਜਾਂ ਡਾਕਟਰੀ ਰੂਪ ਵਿੱਚ ਸ਼ਾਮਲ ਮੰਨਿਆ ਜਾਵੇਗਾ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਆਤਮਨਿਰਭਰ/ਭਾਈਚਾਰਾ ਰਿਹਾਇਸ਼
  • ਆਵਾਸ/ਰਿਹਾਇਸ਼ੀ ਸੇਵਾਵਾਂ (ਜਿਵੇਂ ਕਿ ਅਪਾਰਟਮੈਂਟ, ਘੱਟ-ਆਮਦਨ ਵਾਲਾ ਆਵਾਸ)
  • ਸਮਰਥਿਤ ਰਿਹਾਇਸ਼ (ਜਿਵੇਂ ਕਿ ਘਰ ਵਿੱਚ ਸਹਾਇਤਾ, ਸਮੂਹਿਕ ਰਿਹਾਇਸ਼)
  • ਮਨੋਰੰਜਨ (ਜਿਵੇਂ ਕਿ ਪਾਰਕ, ਖੇਡ ਕੇਂਦਰ, ਕਲਾ, ਗਰਮੀਆਂ ਦੇ ਕੈਂਪ)
  • ਵਿੱਤੀ ਸਹਾਇਤਾ (ਜਿਵੇਂ ਕਿ ਜਨਤਕ ਸਹਾਇਤਾ, ਵਿੱਤੀ ਸਾਖਰਤਾ)
  • ਆਵਾਜਾਈ (ਜਿਵੇਂ ਕਿ ਜਨਤਕ ਆਵਾਜਾਈ, ਡ੍ਰਾਈਵਿੰਗ ਦਿਸ਼ਾ-ਨਿਰਦੇਸ਼, ਵ੍ਹੀਕਲ ਮੋਡੀਫਿਕੇਸ਼ਨ)
ਸਿਹਤ-ਦੇਖਭਾਲ
  • ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
ਪਰਿਵਾਰ ਸਮਰਥਨ
  • ਸਮਰਥਨ ਸਮੂਹ (ਜਿਵੇਂ ਕਿ ਮਾਪੇ, ਦੇਖਭਾਲ-ਪ੍ਰਦਾਤੇ, ਸਾਥੀ)
  • ਪਰਿਵਾਰਾਂ ਲਈ ਸਿੱਖਿਆਤਮਕ ਸੰਸਾਧਨ
ਸਿੱਖਿਆ/ਸਿਖਲਾਈ
  • ਪ੍ਰੀਸਕੂਲ/ਅਰਲੀ ਚਾਈਲਡਹੁੱਡ ਪ੍ਰੋਗਰਾਮ
  • ਸਕੂਲੀ ਉਮਰ ਦੇ ਪ੍ਰੋਗਰਾਮ

ਸਮਰਥਿਤ ਉਮਰ ਸੀਮਾਵਾਂ

  • ਸ਼ੁਰੂਆਤੀ ਬਚਪਨ (0-5)
  • ਸਕੂਲ ਦੀ ਉਮਰ (5-18)
  • ਨੌਜਵਾਨ ਬਾਲਗ (18+)

ਸੇਵਾ ਦਿੱਤੇ ਪ੍ਰਦੇਸ਼

  • KINGS
BESbswy
BESbswy