ਪਤਾ
25 Elm Place, 3rd Floor
Brooklyn, NY 11201
ਸੰਪਰਕ
ਈ - ਮੇਲ |
info@goodwillnynj.org |
ਫ਼ੋਨ |
(718) 728-5400 |
ਫੋਨ - ਟੋਲ ਫ੍ਰੀ |
|
ਫੋਨ - ਟੀਟੀਵਾਈ |
|
ਵੈੱਬਸਾਈਟ |
https://www.goodwillnynj.org/ |
ਬਾਰੇ
ਨਿਊ ਯਾਰਕ ਮੈਟਰੋਪਾਲਿਟਨ ਖੇਤਰ ਵਿੱਚ ਪਹਿਲੀ ਗੁੱਡਵਿਲ ਦੀ ਸ਼ੁਰੂਆਤ 1915 ਵਿੱਚ ਬਰੁੱਕਲਿਨ ਵਿੱਚ ਕੀਤੀ ਗਈ। ਸਾਨੂੰ ਦੋ ਪਾਦਰੀਆਂ, ਇੱਕ ਬਰੁੱਕਲਿਨ ਸਿਟੀ ਮਿਸ਼ਨ ਅਤੇ ਟ੍ਰੈਕਟ ਸੋਸਾਇਟੀ ਅਤੇ ਦੂਜਾ ਪਲਾਈਮਾਊਥ ਚਰਚ ਔਫ਼ ਦ ਪਿਲਗ੍ਰਿਮਸ ਦੁਆਰਾ ਸ਼ੁਰੂ ਕੀਤਾ ਗਿਆ ਸੀ, ਜੋ ਬੋਸਟਨ ਵਿੱਚ ਨੈਸ਼ਨਲ ਗੁੱਡਵਿਲ ਦੇ ਸੰਸਥਾਪਕ ਰੇਵ, ਡਾ. ਏਜਰ ਜੇ. ਹੇਲਮਸ ਦੇ ਕੰਮ ਤੋਂ ਪ੍ਰੇਰਿਤ ਸੀ। ਬਰੁੱਕਲਿਨ ਦੇ ਗੁੱਡਵਿਲ ਉਦਯੋਗ ਛੇਤੀ ਹੀ ਆਤਮ-ਨਿਰਭਰ ਬਣ ਗਏ; ਇਸਨੂੰ ਇੱਕ ਐਸੀ ਇਮਾਰਤ ਖਰੀਦਣ ਲਈ 1920 ਵਿੱਚ ਗ਼ੈਰ-ਲਾਭਕਾਰੀ ਸੰਗਠਨ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਜਿਸ ਵਿੱਚ ਇਸਦਾ ਸਟੋਰ ਅਤੇ ਕਾਰਜ-ਖੇਤਰ ਸ਼ਾਮਲ ਸੀ।
1922 ਵਿੱਚ, ਨਿਊ ਯਾਰਕ ਪ੍ਰੋਟੈਸਟੈਂਟ ਮਿਸ਼ਨਰੀ ਸੋਸਾਇਟੀ ਦੁਆਰਾ ਮੈਨਹਾਟਨ ਗੁੱਡਵਿਲ ਸ਼ੁਰੂ ਕੀਤੀ ਗਈ। ਮਹਾਨ ਨਿਊ ਯਾਰਕ ਦਾ ਗੁੱਡਵਿਲ ਉਦਯੋਗ ਬਣਾਉਣ ਲਈ ਬਰੁੱਕਲਿਨ ਅਤੇ ਮੈਨਹਾਟਨ ਗੁੱਡਵਿਲ ਦੋਵਾਂ ਨੇ 1962 ਵਿੱਚ ਸਾਂਝੇਦਾਰੀ ਕਰ ਲਈ। ਸਾਡੇ ਵਰਤਮਾਨ ਅਸਟੋਰੀਆ ਹੈੱਡਕੁਆਰਟਰ ਵੱਲ 1970 ਵਿੱਚ ਲੈ ਜਾਇਆ ਗਿਆ।
ਨਿਊ ਜਰਸੀ ਦੇ ਗੁੱਡਵਿਲ ਉਦਯੋਗ ਦੀ ਸਥਾਪਨਾ 1919 ਵਿੱਚ ਸੈਂਟ ਪੌਲ ਕਮਿਊਨਿਟੀ ਹਾਊਸ ਦੁਆਰਾ ਜਰਸੀ ਸ਼ਹਿਰ ਵਿੱਚ ਕੀਤੀ ਗਈ ਸੀ। ਨਿਊ ਜਰਸੀ ਗੁੱਡਵਿਲ ਬਾਅਦ ਆਪਣੇ ਪ੍ਰੋਗਰਾਮ ਸੈਂਟਰ ਨੂੰ ਆਪਣੇ ਵਰਤਮਾਨ ਹੈਰੀਸਨ ਸਥਾਨ 'ਤੇ ਲੈ ਗਈ। ਮਹਾਨ ਨਿਊ ਯਾਰਕ ਅਤੇ ਉੱਤਰੀ ਨਿਊ ਜਰਸੀ ਗੁੱਡਵਿਲ ਦੋਵੇਂ 1999 ਵਿੱਚ ਮਿਲ ਗਏ।
100 ਸਾਲਾਂ ਤੋਂ ਬਾਅਦ, ਅਸੀਂ — ਆਪਣੇ 42 ਸਟੋਰਾਂ ਅਤੇ 83 ਪ੍ਰੋਗਰਾਮਾਂ ਰਾਹੀਂ - ਸਲਾਨਾਂ 60,000 ਤੋਂ ਵੱਧ ਲੋਕਾਂ ਦੀ ਸਹਾਇਤਾ ਕਰ ਰਹੇ ਹਾਂ ਤਾਂ ਜੋ ਉਹ ਸਮਾਜ ਵਿੱਚ ਸੰਪੂਰਨ ਅਤੇ ਸੁਤੰਤਰ ਰੂਪ ਵਿੱਚ ਭਾਗ ਲੈ ਸਕਣ।
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਰੁਜ਼ਗਾਰ
- ਭੁਗਤਾਨ ਵਾਲੇ ਰੁਜ਼ਗਾਰ (ਜਿਵੇਂ ਕਿ ਪ੍ਰਤਿਯੋਗੀ ਏਕੀਕਿਰਤ ਰੁਜ਼ਗਾਰ)
- ਕੰਮ ਅਨੁਭਵ (ਜਿਵੇਂ ਕਿ ਵਲੰਟੀਅਰ, ਇੰਟਰਨ, ਅਪ੍ਰੈਂਟਿਸ, ਰੁਜ਼ਗਾਰ ਸਿਖਲਾਈ ਪ੍ਰੋਗਰਾਮ)
- ਮੁਹਾਰਤ ਵਿਕਾਸ (ਜਿਵੇਂ ਕਿ ਤਕਨਾਲੋਜੀ, ਰੁਜ਼ਗਾਰਯੋਗਤਾ ਮੁਹਾਰਤਾਂ, ਪੂਰਵ-ਰੁਜ਼ਗਾਰ)
- ਕਰੀਅਰ ਵਿਕਾਸ (ਜਿਵੇਂ ਕਿ ਕਰੀਅਰ ਕਾਉਂਸਲਿੰਗ, ਨੌਕਰੀ ਕਲੱਬ, ਸਲਾਹਾਕਾਰ)
- ਔਨ-ਦ-ਜੌਬ ਸਿਖਲਾਈ ਅਤੇ ਸਮਰਥਨ (ਜਿਵੇਂ ਕਿ ਨੌਕਰੀ ਕੋਚ, ਸਹਾਇਕ ਤਕਨਾਲੋਜੀ, ਸਮਰਥਿਤ ਰੁਜ਼ਗਾਰ)
- ਨੌਜਵਾਨ ਅਤੇ ਬਾਲਗ ਰੁਜ਼ਗਾਰ ਪ੍ਰੋਗਰਾਮ
ਸਿਹਤ-ਦੇਖਭਾਲ
- ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)
ਪਰਿਵਾਰ ਸਮਰਥਨ
ਸਮਰਥਿਤ ਉਮਰ ਸੀਮਾਵਾਂ
ਸੇਵਾ ਦਿੱਤੇ ਪ੍ਰਦੇਸ਼
- NEW YORK
- KINGS
- QUEENS
- BRONX