ਪਤਾ
1225 West State St.
Olean, NY 14760
ਬਾਰੇ
ਸਾਡੀਆਂ ਹੌਸਪਿਸ ਸੇਵਾਵਾਂ ਜਾਨਲੇਵਾ ਬਿਮਾਰੀਆਂ ਨਾਲ ਲੜ ਰਹੇ ਮਰੀਜ਼ਾਂ ਅਤੇ ਪਰਿਵਾਰਾਂ ਲਈ ਜ਼ਿੰਦਗੀ ਦੀ ਗੁਣਵੱਤਾ ਵਿੱਚ ਸੁਧਾਰ ਕਰਦੀਆਂ ਹਨ - ਅਤੇ ਮੈਡੀਕਲ, ਮਨੋਵਿਗਿਆਨਕ ਅਤੇ ਅਧਿਆਤਮਕ ਲੋੜਾਂ ਦਾ ਸਮਰਥਨ ਕਰਦੀਆਂ ਹਨ। ਹੌਸਪਿਸ ਪ੍ਰੋਗਰਾਮ ਜ਼ਿੰਦਗੀ-ਦੇ-ਅੰਤ ਵੇਲੇ ਵਿਸ਼ੇਸ਼ ਦੇਖਭਾਲ ਪ੍ਰਦਾਨ ਕਰਦਾ ਹੈ ਅਤੇ ਐਲੇਗਨੀ, ਕਟਰੌਗਸ, ਜੈਨੇਸੀ ਅਤੇ ਵਯੋਮਿੰਗ ਪ੍ਰਦੇਸ਼ਾਂ ਵਿੱਚ ਹੌਸਪਿਸ ਸੇਵਾਵਾਂ ਦਾ ਮੈਡੀਕੇਅਰ-ਪ੍ਰਮਾਣਿਤ ਪ੍ਰਦਾਤਾ ਹੈ।
ਸਾਡੇ ਲਾਈਸੈਂਸ ਪ੍ਰਾਪਤ ਹੋਮ ਕੇਅਰ ਪ੍ਰੋਗਰਾਮ ਛੋਟੀ-ਮਿਆਦ ਦੀਆਂ ਲੋੜਾਂ ਵਾਲੇ ਜਾਂ ਗੰਭੀਰ ਬਿਮਾਰੀਆਂ ਨਾਲ ਪੀੜਿਤ ਮਰੀਜ਼ਾਂ ਨੂੰ ਆਪਣੇ ਖੁਦ ਦੇ ਘਰਾਂ ਵਿੱਚ ਰਹਿਣ ਦੀ ਆਗਿਆ ਦਿੰਦੇ ਹਨ। ਅਸੀਂ ਬਜ਼ੁਰਗਾਂ, ਵਿਕਾਸਾਤਮਕ ਰੂਪ ਵਿੱਚ ਵਿਕਲਾਂਗ, ਸਰਜਰੀ ਜਾਂ ਬਿਮਾਰੀ ਤੋਂ ਉੱਭਰ ਰਹੇ ਮਰੀਜ਼ਾਂ, ਅਤੇ ਨਾਲ ਹੀ ਦੀਰਘਕਾਲੀ ਵਿਕਲਾਂਗਤਾ ਜਾਂ ਬਿਮਾਰੀ ਨਾਲ ਜੀਵਨ ਜੀ ਰਹੇ ਲੋਕਾਂ ਲਈ ਸੇਵਾਵਾਂ ਪ੍ਰਦਾਨ ਕਰਵਾਉਂਦੇ ਹਾਂ।
ਹੋਮਕੇਅਰ ਅਤੇ ਹੌਸਪਿਸ ਕਰਮਚਾਰੀਆਂ ਅਤੇ ਵਲੰਟੀਅਰਾਂ ਨੂੰ ਉੱਚ ਮਿਆਰਾਂ ਨੂੰ ਪੂਰਾ ਕਰਨ ਅਤੇ ਉੱਤਮ ਮਰੀਜ਼ ਦੇਖਭਾਲ ਪ੍ਰਦਾਨ ਕਰਨ ਲਈ ਸਿਖਲਾਈ ਦਿੱਤੀ ਜਾਂਦੀ ਹੈ।
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਆਤਮਨਿਰਭਰ/ਭਾਈਚਾਰਾ ਰਿਹਾਇਸ਼
- ਸਮਰਥਿਤ ਰਿਹਾਇਸ਼ (ਜਿਵੇਂ ਕਿ ਘਰ ਵਿੱਚ ਸਹਾਇਤਾ, ਸਮੂਹਿਕ ਰਿਹਾਇਸ਼)
ਸਿਹਤ-ਦੇਖਭਾਲ
- ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
ਸਮਰਥਿਤ ਉਮਰ ਸੀਮਾਵਾਂ
ਸੇਵਾ ਦਿੱਤੇ ਪ੍ਰਦੇਸ਼
- CATTARAUGUS
- ALLEGANY
- WYOMING