Skip to content

Occupational Health Clinic Center - Adirondack Regional Office (North Country)

Last updated: 10/26/2022

ਪਤਾ

39 W. Main Street
Canton, NY 13617
Canton Physician and Imaging Center

ਸੰਪਰਕ

ਈ - ਮੇਲ
ਫ਼ੋਨ 315-714-2049
ਫੋਨ - ਟੋਲ ਫ੍ਰੀ 800-432-9590
ਫੋਨ - ਟੀਟੀਵਾਈ 315-464-5769
ਵੈੱਬਸਾਈਟ http://www.ohccupstate.org

ਬਾਰੇ

ਵਿਵਸਾਇਕ ਬਿਮਾਰੀਆਂ ਦੇ ਨਿਦਾਨ, ਇਲਾਜ ਅਤੇ ਰੋਕਥਾਮ ਵਿੱਚ ਵਿਸ਼ੇਸ਼ਤਾ ਪ੍ਰਾਪਤ, ਨਿਊ ਯਾਰਕ ਰਾਜ ਦੇ ਵਿਵਸਾਇਕ ਸਿਹਤ ਕਲੀਨਿਕ ਨੈੱਟਵਰਕ ਦਾ ਪਹਿਲਾ ਫੋਕਸ ਉੱਚ ਗੁਣਵੱਤਾ ਵਾਲੀਆਂ ਵਿਵਸਾਇਕ ਡਾਕਟਰੀ ਸੇਵਾਵਾਂ ਪ੍ਰਦਾਨ ਕਰਨਾ ਹੈ। ਵਿਵਸਾਇਕ ਡਾਕਟਰੀ ਵਿੱਚ ਵਿਸ਼ੇਸ਼ੱਗਤਾ ਪ੍ਰਾਪਤ ਡਾਕਟਰਾਂ ਦੇ ਸਟਾਫ਼ ਨਾਲ ਅਤੇ ਏਪਿਡੇਮਾਇਲਾਜੀ ਅਤੇ ਟੈਕਸੀਕੋਲਾਜੀ ਵਿੱਚ ਵਿਸ਼ੇਸ਼ਤਾ ਦੇ ਨਾਲ, ਇਹ ਡਾਕਟਰੀ ਸੈਂਟਰ ਵਿਵਸਾਇਕ ਡਾਕਟਰੀ ਵਿੱਚ ਉੱਤਮਤਾ ਦੇ ਖੇਤਰੀ ਸੈਂਟਰਾਂ ਦੇ ਰੂਪ ਵਿੱਚ ਸੇਵਾਵਾਂ ਪ੍ਰਦਾਨ ਕਰਨਗੇ। ਨੈੱਟਵਰਕ ਕਲੀਨਿਕ ਉਦਯੋਗਕ ਸਫ਼ਾਈ, ਸਿਹਤ ਸਿੱਖਿਆ, ਸਮਾਜਕ ਕੰਮ ਅਤੇ ਜਨਤਕ ਸਿਹਤ ਸਮੇਤ ਹੋਰ ਪ੍ਰਸ਼ਾਸਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕਰਨਗੇ। ਇਹ ਉੱਚ ਗੁਣਵੱਤਾ, ਏਕੀਕ੍ਰਿਤ ਅਤੇ ਸਮਾਯੋਜਿਤ ਵਿਵਸਾਇਕ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਲਈ ਅਤੇ New York State (ਨਿਊ ਯਾਰਕ ਰਾਜ) ਵਿੱਚ ਕਰਮਚਾਰੀਆਂ ਦੀ ਜਨਤਕ ਸਿਹਤ ਵਿੱਚ ਸਹਿਯੋਗ ਦਿੰਦੇ ਹੋਏ ਭਾਈਚਾਰੇ ਵਿੱਚ ਸਿਹਤ ਦੇਖਭਾਲ ਪ੍ਰਦਾਤਿਆਂ ਨਾਲ ਮਜ਼ਬੂਤ ਸੰਬੰਧ ਵਿਕਸਿਤ ਕਰਨਗੇ। ਬਦਲਦੇ ਵਿਵਸਾਇਕ ਮਾਹੌਲ ਵਿੱਚ ਕੰਮ ਅਤੇ ਸਿਹਤ ਵਿਚਕਾਰ ਸੰਬੰਧ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋਏ, OHCC ਸਾਡੇ ਖੇਤਰ ਵਿੱਚ ਕੰਮਕਾਜੀ ਜਨਸੰਖਿਆ ਲਈ ਜਵਾਬਦੇਹ ਰਹਿਣਗੇ। ਕਰਮਚਾਰੀਆਂ ਲਈ ਸੇਵਾਵਾਂ ਮੈਡੀਕਲ ਮੁਲਾਂਕਣ ਇਲਾਜ ਸਿਹਤਮੰਦ ਕਾਰਜਸਥਾਨ ਮਰੀਜ਼ਾਂ ਨੂੰ ਸਹਾਇਤਾ ਸਕ੍ਰੀਨਿੰਗ ਅਤੇ ਨਿਗਰਾਨੀ ਨੌਕਰੀਦਾਤਿਆਂ ਲਈ OSHA ਅਨੁਪਾਲਣ ਪਰੀਖਿਆਵਾਂ ਕਾਰਜਸਥਾਨ ਸੰਪਰਕਾਂ ਦਾ ਮੁਲਾਂਕਣ ਸਿੱਖਿਆ ਅਤੇ ਸਿਖਲਾਈ

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਸਮਰਥਿਤ ਉਮਰ ਸੀਮਾਵਾਂ

ਸੇਵਾ ਦਿੱਤੇ ਪ੍ਰਦੇਸ਼

  • HAMILTON
  • LEWIS
  • JEFFERSON