ਪਤਾ
101 King St.
East Aurora, NY 14052
Suite B
ਸੰਪਰਕ
| ਈ - ਮੇਲ |
|
| ਫ਼ੋਨ |
(716) 652-4269 |
| ਫੋਨ - ਟੋਲ ਫ੍ਰੀ |
|
| ਫੋਨ - ਟੀਟੀਵਾਈ |
|
| ਵੈੱਬਸਾਈਟ |
http://www.auroraadultdayservices.org |
ਬਾਰੇ
ਉਰੋਰਾ ਅਡਲਟ ਡੇ ਸਰਵਿਸਸ (AADS) ਇੱਕ ਭਾਈਚਾਰਾ ਆਧਾਰਿਤ ਅਡਲਟ ਡੇ ਪ੍ਰੋਗਰਾਮ ਹੈ। ਇਨ੍ਹਾਂ ਦਾ ਮਿਸ਼ਨ ਬੌਧਿਕ ਅਤੇ/ਜਾਂ ਸਰੀਰਕ ਵਿਕਲਾਂਗਤਾ ਨਾਲ ਪੀੜਿਤ ਬਾਲਗਾਂ ਨੂੰ ਪ੍ਰੋਗਰਾਮ ਅਤੇ ਸੇਵਾਵਾਂ ਪੇਸ਼ ਕਰਨਾ ਹੈ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਰਾਹਤ ਅਤੇ ਸਮਰਥਨ ਪ੍ਰਦਾਨ ਕਰਨਾ ਹੈ। AADS ਸੇਵਾਵਾਂ ਵਿੱਚ ਮਾਨਸਿਕ, ਸਰੀਰਕ ਅਤੇ ਸਮਾਜਿਕ ਪ੍ਰੋਤਸਾਹਨ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤੇ ਗਏ ਵੱਖ-ਵੱਖ ਤਰ੍ਹਾੰ ਦੇ ਸਮਾਜਿਕ, ਮਨੋਰੰਜਕ ਅਤੇ ਸਿੱਖਿਆਤਮਕ ਪ੍ਰੋਗਰਾਮ ਹਨ। ਗਤੀਵਿਧੀਆਂ ਨੂੰ ਯਾਦਦਾਸ਼ਤ ਖੋਏ, ਦ੍ਰਿਸ਼ਟੀਗਤ ਰੂਪ ਵਿੱਚ ਵਿਕਲਾਂਗ, ਬਹਿਰੇ ਅਤੇ ਤੁਰਨ ਵਿੱਚ ਅਸਮਰੱਥ ਲੋਕਾਂ ਦੀਆਂ ਖ਼ਾਸ ਲੋੜਾਂ ਦੇ ਅਨੁਸਾਰ ਅਸਾਨੀ ਨਾਲ ਸੋਧਿਆ ਜਾ ਸਕਦਾ ਹੈ।
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਆਤਮਨਿਰਭਰ/ਭਾਈਚਾਰਾ ਰਿਹਾਇਸ਼
- ਮਨੋਰੰਜਨ (ਜਿਵੇਂ ਕਿ ਪਾਰਕ, ਖੇਡ ਕੇਂਦਰ, ਕਲਾ, ਗਰਮੀਆਂ ਦੇ ਕੈਂਪ)
- ਭੋਜਨ ਸੁਰੱਖਿਆ (ਜਿਵੇਂ ਕਿ ਫੂਡ ਪੈਂਟਰੀਆਂ)
- ਆਵਾਜਾਈ (ਜਿਵੇਂ ਕਿ ਜਨਤਕ ਆਵਾਜਾਈ, ਡ੍ਰਾਈਵਿੰਗ ਦਿਸ਼ਾ-ਨਿਰਦੇਸ਼, ਵ੍ਹੀਕਲ ਮੋਡੀਫਿਕੇਸ਼ਨ)
ਪਰਿਵਾਰ ਸਮਰਥਨ
ਸਿਹਤ-ਦੇਖਭਾਲ
- ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
ਸਮਰਥਿਤ ਉਮਰ ਸੀਮਾਵਾਂ
ਸੇਵਾ ਦਿੱਤੇ ਪ੍ਰਦੇਸ਼