ਪਤਾ
34 Castle Street
Geneva, NY 14456
ਸੰਪਰਕ
ਈ - ਮੇਲ |
info@cdrnys.org |
ਫ਼ੋਨ |
(315) 789-1800 |
ਫੋਨ - ਟੋਲ ਫ੍ਰੀ |
|
ਫੋਨ - ਟੀਟੀਵਾਈ |
(315) 789-1800 |
ਵੈੱਬਸਾਈਟ |
http://cdrnys.org |
ਬਾਰੇ
ਸੈਂਟਰ ਫਾਰ ਡਿਸੇਬਲਿਟੀਜ਼ ਰਾਈਟਸ (CDR) ਉਮਰ ਜਾਂ ਤਨਖ਼ਾਹ ਦੀ ਪਰਵਾਹ ਕੀਤੇ ਬਿਨਾਂ ਹਰੇਕ ਤਰ੍ਹਾਂ ਦੀ ਵਿਕਲਾਂਗਤਾਂ ਨਾਲ ਪੀੜਿਤ ਵਿਅਕਤੀਆਂ ਨੂੰ ਸੇਵਾਵਾਂ ਅਤੇ ਸਮਰਥਨਾਂ ਦੀ ਇੱਕ ਲੜੀ ਪੇਸ਼ ਕਰਦਾ ਹੈ। CDR ਦੇ ਅਲਬੈਨੀ, ਕੋਰਨਿੰਗ, ਜੇਨੇਵਾ ਅਤੇ ਰੌਚਸਟਰ ਵਿੱਚ ਚਾਰ ਦਫ਼ਤਰ ਹਨ। CDR ਨਿਊ ਯਾਰਕ ਰਾਜ ਦੇ ਘਰ ਅਤੇ ਭਾਈਚਾਰਾ-ਅਧਾਰਿਤ ਸੇਵਾ ਛੋਟਾਂ ਦੇ ਤਹਿਤ ਉਨ੍ਹਾਂ ਲੋਕਾਂ ਲਈ ਆਤਮਨਿਰਭਰ ਰਹਿਣ-ਸਹਿਣ ਸੇਵਾਵਾਂ ਦਾ ਸੰਚਾਲਨ ਕਰਦਾ ਹੈ ਜੋ ਕਿਸੇ ਸੰਸਥਾ ਵਿੱਚ ਰਹਿਣ ਦੀ ਬਜਾਏ ਆਪਣੇ ਖੁਦ ਦੇ ਘਰ ਵਿੱਚ ਰਹਿਣਾ ਚਾਹੁੰਦੇ ਹਨ। CDR ਨਿਊ ਯਾਰਕ ਰਾਜ ਰਾਹੀਂ ਉਪਭੋਗਤਾ ਨਿਰਦੇਸ਼ਿਤ ਵਿਅਕਤੀਗਤ ਸਹਾਇਤਾ ਸੇਵਾ (CDPAS) ਵੀ ਪ੍ਰਦਾਨ ਕਰਦਾ ਹੈ ਤਾਂ ਜੋ ਲੋਕਾਂ ਨੂੰ ਇਹ ਨਿਯੰਤਰਿਤ ਕਰਨ ਦੇ ਸਮਰੱਥ ਬਣਾਇਆ ਜਾ ਸਕੇ ਕਿ ਉਨ੍ਹਾਂ ਦੇ ਘਰ ਕੌਣ ਆ ਰਿਹਾ ਹੈ ਅਤੇ ਦੇਖਭਾਲ ਪ੍ਰਦਾਨ ਕਰ ਰਿਹਾ ਹੈ। CDR ਕੋਲ ਗ਼ਰੀਬੀ ਵਿੱਚ ਜ਼ਿੰਦਗੀ ਜਿਉਣ ਦੀ ਬਜਾਏ Medicaid ਸੇਵਾਵਾਂ ਲਈ ਯੋਗਤਾ ਪ੍ਰਾਪਤ ਕਰਨ ਵਾਸਤੇ ਉਮਰ ਦੀ ਪਰਵਾਹ ਕੀਤੇ ਬਿਨਾਂ ਵਿਕਲਾਂਗ ਵਿਅਕਤੀਆਂ ਲਈ "ਪੂਲਡ ਟਰੱਸਟ" ਵੀ ਹੈ।
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਰੁਜ਼ਗਾਰ
- ਕਰੀਅਰ ਵਿਕਾਸ (ਜਿਵੇਂ ਕਿ ਕਰੀਅਰ ਕਾਉਂਸਲਿੰਗ, ਨੌਕਰੀ ਕਲੱਬ, ਸਲਾਹਾਕਾਰ)
- ਨੌਜਵਾਨ ਅਤੇ ਬਾਲਗ ਰੁਜ਼ਗਾਰ ਪ੍ਰੋਗਰਾਮ
ਆਤਮਨਿਰਭਰ/ਭਾਈਚਾਰਾ ਰਿਹਾਇਸ਼
- ਰੋਜ਼ਾਨਾ ਰਹਿਣ-ਸਹਿਣ ਦੀਆਂ ਮੁਹਾਰਤਾਂ (ਜਿਵੇਂ ਕਿ ਖਾਣਾ ਪਕਾਉਣਾ, ਬਜਟ ਬਣਾਉਣਾ)
ਹੋਰ ਸੇਵਾਵਾਂ
ਸਮਰਥਿਤ ਉਮਰ ਸੀਮਾਵਾਂ
ਸੇਵਾ ਦਿੱਤੇ ਪ੍ਰਦੇਸ਼