Skip to content

YWCA White Plains & Central Westchester

Last updated: 10/26/2022

ਪਤਾ

515 North St.
White Plains, NY 10605

ਸੰਪਰਕ

ਈ - ਮੇਲ
ਫ਼ੋਨ (914) 949-6227
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ http://www.ywcawpcw.org

ਬਾਰੇ

YWCA ਨਸਲਵਾਦ ਨੂੰ ਖ਼ਮਤ ਕਰਨ, ਮਹਿਲਾਵਾਂ ਨੂੰ ਸਮਰੱਥ ਬਣਾਉਣ ਅਤੇ ਸਾਰਿਆਂ ਲਈ ਸ਼ਾਂਤੀ, ਨਿਆਂ, ਸੁਤੰਤਰਤਾ ਅਤੇ ਸਨਮਾਨ ਨੂੰ ਵਧਾਉਣ ਲਈ ਸਮਰਪਿਤ ਹੈ। ਅੱਸੀ ਤੋਂ ਵੱਧ ਸਾਲਾਂ ਤੋਂ, ਸਾਡਾ YWCA ਵ੍ਹਾਈਟ ਪਲੇਨਸ ਅਤੇ ਵੈਸਟਚੈਸਟਰ ਵਿੱਚ ਮਹਿਲਾਵਾਂ, ਬੱਚਿਆਂ ਅਤੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਵਿੱਚ ਇਨ੍ਹਾਂ ਤਰੀਕਿਆਂ ਦੁਆਰਾ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ: - New York State (ਨਿਊ ਯਾਰਕ ਰਾਜ) ਵਿੱਚ ਘੱਟ-ਆਮਦਨ ਵਾਲੀਆਂ ਮਹਿਲਾਵਾਂ ਲਈ ਸਮਰਥਿਤ ਆਵਾਸ ਦਾ ਸਭ ਤੋਂ ਵੱਡਾ ਪ੍ਰਦਾਤਾ ਅਤੇ ਵੈਸਟਚੈਸਟਰ ਪ੍ਰਦੇਸ਼ ਵਿੱਚ ਇੱਕਮਾਤਰ ਪ੍ਰਦਾਤਾ ਹੋਣ ਦੇ ਨਾਤੇ - ਲੜਕੀਆਂ ਨੂੰ ਭਵਿੱਖ ਦੇ ਨੇਤਾ ਬਣਨ ਲਈ ਪ੍ਰੇਰਿਤ ਕਰਨ ਦੁਆਰਾ - ਪ੍ਰਦੇਸ਼ ਵਿੱਚ ਪ੍ਰਾਰੰਭਿਕ ਸਿੱਖਿਆ ਅਤੇ ਨੌਜਵਾਨ ਸੇਵਾਵਾਂ ਦੇ ਸਭ ਤੋਂ ਵੱਡੇ ਪ੍ਰੋਗਰਾਮਾਂ ਵਿੱਚੋਂ ਇੱਕ ਦੇ ਮਾਧਿਅਮ ਰਾਹੀਂ ਬੱਚਿਆਂ ਨੂੰ ਉੱਜਲ ਭਵਿੱਖ ਲਈ ਤਿਆਰ ਕਰਨ ਦੁਆਰਾ; ਅਤੇ - ਵਿਕਾਸਾਤਮਕ ਰੂਪ ਵਿੱਚ ਵਿਕਲਾਂਗ ਲੋਕਾਂ ਸਮੇਤ, ਸਾਰਿਆਂ ਲਈ ਵਧੀਆ ਸਿਹਤ ਅਤੇ ਤੰਦੁਰਸਤੀ ਤੱਕ ਪਹੁੰਚ ਬਣਾਉਣ ਦੁਆਰਾ। ਅਸੀਂ ਮਹਿਲਾਵਾਂ ਨੂੰ ਸਮਰੱਥ ਬਣਾਉਣ ਦੁਆਰਾ ਅਤੇ ਨਸਲਵਾਦ ਨੂੰ ਖ਼ਤਮ ਕਰਕੇ ਦੁਨੀਆ ਨੂੰ ਬਦਲਣ ਲਈ ਸਮਰਪਿਤ ਹਾਂ। ਅਸੀਂ ਤੁਹਾਨੂੰ ਸਾਡਾ ਭਾਗੀਦਾਰ ਬਣਨ ਲਈ ਕਹਿੰਦੇ ਹਾਂ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਸਮਰਥਿਤ ਉਮਰ ਸੀਮਾਵਾਂ

ਸੇਵਾ ਦਿੱਤੇ ਪ੍ਰਦੇਸ਼

  • WESTCHESTER